04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਅਭਿਸ਼ੇਕ ਬੈਨਰਜੀ ਤੋਂ ਦਸਤਖ਼ਤ ਜਾਅਲਸਾਜ਼ੀ ਮਾਮਲੇ 'ਚ ਪੁੱਛਗਿੱਛ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਕੋਲਕਾਤਾ, 11 ਜੂਨ (ਪੀ.ਟੀ.ਆਈ.)-ਤਿ੍ਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਕੋਲੋਂ ਪੱਛਮੀ ਬੰਗਾਲ ਸੀ.ਆਈ.ਡੀ. ਵਲੋਂ ਰਾਜ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੀ ਪਾਰਟੀ ਦੀ ਚੋਣ ਨੂੰ ਲੈ ਕੇ ਦਸਤਖ਼ਤ ਜਾਅਲਸਾਜ਼ੀ ਮਾਮਲੇ 'ਚ ਪੁੱਛਗਿੱਛ ਕੀਤੀ ਗਈ¢ਵੀਰਵਾਰ ਨੂੰ ਹਾਈ ਕੋਰਟ ਵਲੋਂ ਉਨ੍ਹਾਂ ਨੂੰ ਅੰਤਰਿਮ ਸੁਰੱਖਿਆ ਦਿੱਤੇ ਜਾਣ ਤੋਂ ਬਾਅਦ ਉਹ ਸ਼ਾਮ 5.50 ਵਜੇ ਸੀ.ਆਈ.ਡੀ. ਹੈੱਡਕੁਆਰਟਰ 'ਭਬਾਨੀ ਭਵਨ' ਪਹੁੰਚੇ¢ ਅਦਾਲਤ ਨੇ ਟੀ.ਐਮ.ਸੀ. ਸੰਸਦ ਮੈਂਬਰ ਨੂੰ ਵੀਰਵਾਰ ਸ਼ਾਮ 6 ਵਜੇ ਤੱਕ ਸੀ.ਆਈ.ਡੀ. ਦੇ ਹੈੱਡਕੁਆਰਟਰ 'ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੈਨਰਜੀ ਬਿਮਾਰੀ ਅਤੇ ਕਲਕੱਤਾ ਹਾਈ ਕੋਰਟ 'ਚ ਚੁਣੌਤੀ ਪਟੀਸ਼ਨ ਦਾਇਰ ਕਰਨ ਦਾ ਹਵਾਲਾ ਦਿੰਦੇ ਹੋਏ ਤਿੰਨ ਨੋਟਿਸਾਂ 'ਤੇ ਜਾਂਚ ਏਜੰਸੀ ਦੇ ਅਧਿਕਾਰੀਆਂ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ¢

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ਪੈਣ ਕਾਰਨ ਮੌਸਮ ਹੋਇਆ ਸੁਹਾਵਣਾ, ਹਨੇਰੀ, ਤੂਫਾਨ ਕਾਰਨ ਕਈ ਰੁੱਖ ਅਤੇ ਬਿਜਲੀ ਦੇ ਖੰਬੇ... ਅਗਲੀ ਖ਼ਬਰ ਗਿਆਨੀ ਰਘਬੀਰ ਸਿੰਘ ਨੇ ਅਕਾਲ ਤਖ਼ਤ ਦੇ 'ਹੁਕਮਨਾਮੇ' ਦੀ ਉਲੰਘਣਾ ਕੀਤੀ-ਅਕਾਲੀ ਦਲ <br/>
Ad Position 24