ਮਾਮਲਾ ਸੀ. ਐਸ. ਆਰ. ਦੇ ਰੇਟ ਘਟਣ ਕਾਰਨ ਠੇਕੇਦਾਰਾਂ ਵਲੋਂ ਟੈਂਡਰਾਂ ਦੇ ਬਾਈਕਾਟ ਕਰਨ ਦਾ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਡਿਵੀਜ਼ਨ ਖੰਨਾ ਦੇ ਇੰਜੀਨੀਅਰ ਨੂੰ ਠੇਕੇਦਾਰ ਯੂਨੀਅਨ ਨੇ ਦਿੱਤਾ ਮੰਗ ਪੱਤਰ <br/>
ਟੈਂਡਰਾਂ ਦੇ ਰੇਟਾਂ 'ਚ ਸੋਧ ਕਰਨ ਸੰਬੰਧੀ ਜਲ ਸਪਲਾਈ ਸੈਨੀਟੇਸ਼ਨ ਸਬ ਡਿਵੀਜ਼ਨ ਖੰਨਾ ਦੇ ਇੰਜੀਨੀਅਰ ਰਾਏਵਰਿੰਦਰ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ ਯੂਨੀਅਨ ਦੇ ਆਗੂ | ਤਸਵੀਰ : ਸੋਨੀ ਗਿੱਲ
<br/>
07-05-2026