ਨਵੀਂ ਦਿੱਲੀ, 18 ਅਪ੍ਰੈਲ (ਪੀ. ਟੀ. ਆਈ.)-ਬੈਡਮਿੰਟਨ ਐਸੋਸੀਏਸ਼ਨ ਆਫ਼ ਇੰਡੀਆ (ਬੀ.ਏ.ਆਈ.) ਨੇ ਆਉਣ ਵਾਲੇ ਬੀ.ਡਬਲਯੂ.ਐਫ. ਵਿਸ਼ਵ ਚੈਂਪੀਅਨਸ਼ਿਪ 2026 ਲਈ ਇਕ ਦੇਸ਼ ਵਿਆਪੀ ਮੈਸਕੌਟ ਡਿਜ਼ਾਈਨ ਮੁਕਾਬਲਾ, ਜੋ ਕਿ ਆਪਣੀ ਕਿਸਮ ਦਾ ਪਹਿਲਾ ਹੈ, ਸ਼ੁਰੂ ਕੀਤਾ ਹੈ |
ਖੇਡ ਸੰਸਾਰ
Free
ਬੈਡਮਿੰਟਨ ਐਸੋਸੀਏਸ਼ਨ ਨੇ ਵਿਸ਼ਵ ਚੈਂਪੀਅਨਸ਼ਿਪ ਲਈ ਪਹਿਲੀ ਵਾਰ ਮੈਸਕੌਟ ਮੁਕਾਬਲਾ ਸ਼ੁਰੂ ਕੀਤਾ
ਅਜੀਤ ਡੈਸਕ
19-04-2026