08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਨੋਰਾ ਫਤੇਹੀ ਨੇ ਕੈਨੇਡਾ ਦੇ ਉਦਘਾਟਨੀ ਸਮਾਰੋਹ 'ਚ ਦਿੱਤੀ ਪੇਸ਼ਕਾਰੀ

Ad Position 21
No active advertisement
ਅਜੀਤ ਡੈਸਕ 13-06-2026

ਟੋਰਾਂਟੋ, 12 ਜੂਨ (ਏਜੰਸੀ)-ਫੀਫਾ ਵਿਸ਼ਵ ਕੱਪ 2026 ਦਾ ਦੂਜਾ ਉਦਘਾਟਨ ਸਮਾਰੋਹ ਸ਼ੁੱਕਰਵਾਰ ਨੂੰ ਕੈਨੇਡਾ ਦੇ ਟੋਰਾਂਟੋ ਵਿਖੇ ਹੋਇਆ | ਸਹਿ-ਮੇਜ਼ਬਾਨ ਕੈਨੇਡਾ ਤੇ ਬੋਸਨੀਆ-ਹਰਜ਼ੇਗੋਵਿਨਾ ਵਿਚਕਾਰ ਮੈਚ ਤੋਂ ਪਹਿਲਾਂ ਟੋਰਾਂਟੋ ਸਟੇਡੀਅਮ 'ਚ ਇਹ ਰੰਗਾਰੰਗ ਪ੍ਰੋਗਰਾਮ ਹੋਇਆ | ਇਸ ਦੌਰਾਨ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਆਪਣੇ ਫੀਫਾ ਦੇ ਅਧਿਕਾਰਤ ਗੀਤ 'ਸਿਰ ਸਿਰ' 'ਤੇ ਪੇਸ਼ਕਾਰੀ ਦਿੱਤੀ | ਉਨ੍ਹਾਂ ਦੇ ਨਾਲ, ਅਲਾਨਿਸ ਮੋਰੀਸੇਟ, ਅਲੇਸੀਆ ਕਾਰਾ, ਅਲੀਆਨਾ, ਜੈਸੀ ਰੇਅਜ਼, ਮਾਈਕਲ ਬੁਬਲੇ, ਸੰਜੋਏ, ਵੇਜਡ੍ਰੀਮ ਤੇ ਵਿਲੀਅਮ ਪਿ੍ੰਸ ਨੇ ਵੀ ਪ੍ਰਸੰਸਕਾਂ ਦਾ ਮਨੋਰੰਜਨ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਲੱਖਾਂ ਨÏਜਵਾਨਾਂ ਨੂੰ ਲੱਗੇਗਾ ਮੈਨਿਨਜਾਈਟਿਸ ਬੀ ਟੀਕਾ ਅਗਲੀ ਖ਼ਬਰ ਪਿੰਡ ਚੌਂਕੀਮਾਨ ਵਿਖੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ ਦਾ ਵਿਸ਼ੇਸ਼ ਸਨਮਾਨ 15 ਨੂੰ ਕੀਤਾ ਜਾਵੇਗਾ
Ad Position 24