ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਨੇਮਾਰ ਨੇ ਬ੍ਰਾਜ਼ੀਲ ਨੂੰ ਕਿਹਾ ਅਲਵਿਦਾ

Ad Position 21
No active advertisement
ਅਜੀਤ ਡੈਸਕ 07-07-2026


ਫੁੱਟਬਾਲ ਦੀ ਦੁਨੀਆ ਦੇ ਸਭ ਤੋਂ ਵੱਡੇ ਸਿਤਾਰਿਆਂ ਵਿਚੋਂ ਇਕ ਨੇਮਾਰ ਜੂਨੀਅਰ ਨੇ ਐਤਵਾਰ ਨੂੰ ਆਪਣੇ ਲੱਖਾਂ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦਿੱਤਾ। ਨਾਰਵੇ ਹੱਥੋਂ 2-1 ਦੀ ਹਾਰ ਤੋਂ ਬਾਅਦ 34 ਸਾਲਾ ਨੇਮਾਰ ਨੇ ਐਲਾਨ ਕਰ ਦਿੱਤਾ ਕਿ ਹੁਣ ਉਹ ਬ੍ਰਾਜ਼ੀਲ ਦੀ ਕੌਮੀ ਟੀਮ ਲਈ ਮੁੜ ਨਹੀਂ ਖੇਡਣਗੇ। ਮੈਚ ਖ਼ਤਮ ਹੋਣ ਮਗਰੋਂ ਭਾਵੁਕ ਨੇਮਾਰ ਨੇ ਕਿਹਾ ‘ਮੈਂ ਆਪਣਾ ਸਭ ਕੁਝ ਦੇ ਦਿੱਤਾ। ਮੇਰਾ ਬ੍ਰਾਜ਼ੀਲ ਨਾਲ ਸਫ਼ਰ ਇੱਥੇ ਹੀ ਸ਼ੁਰੂ ਹੋਇਆ ਸੀ ਤੇ ਅੱਜ ਇੱਥੇ ਹੀ ਖ਼ਤਮ ਹੋ ਗਿਆ। ਹੁਣ ਇਹ ਅਧਿਆਇ ਸਮਾਪਤ ਹੋ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਅਲਬਰਟਾ ਸਰਕਾਰ ਵੱਲੋ ਜੰਗਬਹਾਦਰ ਸਿੰਘ ਸਿੱਧੂ ਅਲਬਰਟਾ ਫੋਰੈਸਟ ਮੈਨੇਜਮੈਂਟ ਪ੍ਰੋਫੈਸ਼ਨਲਜ਼ ਐਸੋਸੀਏਸ਼ਨ ਕੌਂਸਲ ਦਾ ਪਬਲਿਕ ਮੈਂ... ਅਗਲੀ ਖ਼ਬਰ ਇੰਗਲੈਂਡ ਨੇ ਮੇਜ਼ਬਾਨ ਮੈਕਸੀਕੋ ਨੂੰ 3-2 ਨਾਲ ਹਰਾਇਆ
Ad Position 24
No active advertisement