ਗਲਾਸਗੋ, 9 ਮਾਰਚ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਗਲਾਸਗੋ ਦੇ ਪ੍ਰਸਿੱਧ ਕਲਾਕਾਰ ਜੇਰਾਰਡ ਬਰਨਜ਼ ਨੇ ਆਪਣੇ ਬਣਾਏ ਹੋਏ 15 ਚਿੱਤਰਾਂ (ਪੇਂਟਿੰਗ) ਦੇ ਪੋਰਟਰੇਟ ਦੀ 'ਮਦਰ ਗਲਾਸਗੋ' ਦੇ ਨਾਮ ਹੇਠ ਗਲਾਸਗੋ ਦੀ ਕੈਪਬੈਲ ਸਟਰੀਟ 'ਚ ਸਥਿਤ ਦ ਕਲੈਕਟਿਵ ਵਿਖੇ ਪ੍ਰਦਰਸ਼ਨੀ ਲਗਾਈ ¢ ਇਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਗਲਾਸਗੋ ਆ ਕੇ ਵਸੀਆਂ ਕਾਮਯਾਬ ਹੋਈਆਂ ਅÏਰਤਾਂ ਦੇ ਚਿੱਤਰਾਂ ਨੂੰ ਪੇਸ਼ ਕੀਤਾ ਗਿਆ ਹੈ ਜਿਹਨਾਂ ਵਿੱਚ ਫਰਾਂਸ ਦੀ ਬੈਲੇ ਡਾਂਸਰ ਕਲੇਅਰ ਸੂਏਟ ਤੋਂ ਲੈ ਕੇ ਭਾਰਤ ਦੀ ਰਣਜੀਤ ਕÏਰ ,ਜੋ ਕਿ ਗਲਾਸਗੋ ਦੇ ਦੱਖਣ ਵਿੱਚ ਆਪਣਾ ਰੈਸਟੋਰੈਟ ਰਣਜੀਤ ਕਿਚਨ ਚਲਾ ਰਹੀ ਹੈ | ਸਾਰੀਆਂ 15 ਅÏਰਤਾਂ ਜਿਨ੍ਹਾਂ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ, ਉਹ ਗਲਾਸਗੋ ਦੇ ਵਿਭਿੰਨ ਸੱਭਿਆਚਾਰਕ ਦਾ ਹਿੱਸਾ ਹਨ ਅਤੇ ਗਲਾਸਗੋ ਦੀ ਤਰੱਕੀ ਯੋਗਦਾਨ ਵਿਚ ਵੱਖ-ਵੱਖ ਭੂਮਿਕਾ ਨਿਭਾਉਂਦੀਆਂ ਹਨ | ਕ੍ਰਮਵਾਰ 15 ਅÏਰਤਾਂ ਦੇ ਚਿੱਤਰ ਜਿਨ੍ਹਾਂ ਵਿਚ ਜਪਾਨ ਦੀ ਮਾਇਆ ਇਵਾਬੂਚੀ ਜੋ ਕਿ ਆਰ.ਐਸ.ਐਨ.ਓ. ਨਾਲ ਵਾਇਲਨ ਵਜਾਉਣ ਵਾਲੀ ਪਹਿਲੀ ਅÏਰਤ ਹੈ | ਫਰਾਂਸ ਦੀ ਕਲੇਅਰ ਸੂਏਟ ਜੋਕਿ ਸਕਾਟਿਸ਼ ਬੈਲੇ ਡਾਂਸਰ ਹੈ¢ ਇਟਲੀ ਦੀ ਜੀਨਾ ਯੂਸੀਬੀ ਜੋਕਿ 87 ਸਾਲਾ ਉੱਦਮੀ ਅÏਰਤ ਅਤੇ ਯੂਸੀਬੀ ਦੇ ਰੈਸਟੋਰੈਂਟ ਦੇ ਜਿਓਵਾਨਾ ਦੀ ਮਾਲਕ ਹੈ ¢ ਭਾਰਤ ਦੀ ਰਣਜੀਤ ਕÏਰ ਜੋ ਕਿ ਗਲਾਸਗੋ ਦੇ ਦੱਖਣ ਵਿੱਚ 'ਰਣਜੀਤ ਦੀ ਰਸੋਈ' ਰੈਸਟੋਰੈਟ ਦੀ ਮਾਲਕ ਹੈ | ਨਾਈਜੀਰੀਆ ਇਸੀਓਮਾ ਓਜੇਓਗਵੂ ਜੋਕਿ ਗਲਾਸਗੋ ਹਸਪਤਾਲ 'ਚ ਸਟਾਫ ਨਰਸ ਹੈ¢ ਈਰਾਨ ਦੀ ਸਮੀਰਾ ਚੇਰਾਗੀ ਜੋਕਿ ਵਰਤਮਾਨ ਵਿੱਚ ਬੈੱਲ ਅਤੇ ਬੈਨ ਪਿ੍ੰਟਰਾਂ ਵਿੱਚ ਕੰਮ ਕਰ ਰਹੀ ਹੈ¢ ਚੀਨ ਦੀ ਮਿਸ ਸ਼ਿਆਂਗ ਸ਼ੰਘਾਈ ਚੈਂਬਰ ਆਫ਼ ਕਾਮਰਸ ਗਲਾਸਗੋ ਦੀ ਮੈਂਬਰ ਹੈ | ਆਇਰਲੈਂਡ ਦੀ ਰੀਟਾ ਡਾਸਨ ਐਮ.ਬੀ.ਈ. ਕੈਥੋਲਿਕ ਨੰਨ ਹੈ ਅਤੇ ਗਲਾਸਗੋ ਦੇ ਕਲਾਈਡਬੈਂਕ ਵਿੱਚ ਸੇਂਟ ਐਂਡਰਿਊਜ਼ ਹਾਸਪਾਈਸ ਚਲਾਉਂਦੀ ਹੈ¢ ਸਵੀਡਨ ਦੀ ਈਵਾ ਬੋਲੈਂਡਰ ਜੋਕਿ ਗਲਾਸਗੋ ਦੀ ਸਾਬਕਾ ਲਾਰਡ ਪ੍ਰੋਵੋਸਟ ਅਤੇ ਹੁਣ ਗਲਾਸਗੋ ਵਿੱਚ ਕੌਂਸਲਰ ਹੈ | ਪਾਕਿਸਤਾਨ ਦੀ ਸਾਈਦਾ ਸਦਾਫ ਜ਼ੈਦੀ ਜੋ ਕਿ ਕਲਾਕਾਰ ਹੈ | ਭਾਰਤ ਦੀ ਸ਼੍ਰੀਮਤੀ ਕੋਹਲੀ ਸਕਾਟਲੈਂਡ ਵਿਚ ਸ਼ਾਂਤੀ ਦੀ ਪਹਿਲੀ ਸਿੱਖ ਜਸਟਿਸ ਅਤੇ ਪ੍ਰਸਿੱਧ ਕਲਾਕਾਰ ਸੰਜੀਵ ਕੋਹਲੀ ਦੀ ਮਾਂ ਹੈ | ਅਮਰੀਕਾ ਦੀ ਐਬੀ ਬੋਡੀ ਜੋਕਿ ਬੀਟਸਨ ਕੈਂਸਰ ਚੈਰਿਟੀ ਨਾਲ ਕੰਮ ਕਰਦੀ ਹੈ¢ ਉੱਤਰੀ ਆਇਰਲੈਂਡ ਦੀ ਲੋਰੇਨ ਹਰਬੀਸਨ ਖੇਡਾਂ ਦੀਆਂ ਖ਼ਬਰਾਂ ਨਾਲ ਸੰਬੰਧ ਰੱਖਦੀ ਹੈ | ਸਪੇਨ ਦੀ ਸਿਵੀਆ ਗੋਰਡੀਲੋ 'ਅਬੇਲੋ ਵਰਨੋਸ' ਭਾਸ਼ਾ ਸਕੂਲ ਚਲਾਉਂਦੀ ਹੈ ¢ ਇਕ ਯੂਕਰੇਨੀ ਬੱਚੀ ਦੀ ਪੇਂਟਿੰਗ ਹੈ ਜੋ ਕਿ ਹਾਲ ਹੀ ਵਿਚ ਗਲਾਸਗੋ ਸ਼ਰਨਾਰਥੀ ਆਈ ਹੈ | ਜੈਰਾਰਡ ਬਰਨਜ਼ ਨੇ ਕਿਹਾ ਕਿ ਗਲਾਸਗੋ ਸ਼ਰਨਾਰਥੀਆਂ ਲਈ ਹਮੇਸ਼ਾ ਸਵਾਗਤਯੋਗ ਸ਼ਹਿਰ ਰਿਹਾ ਹੈ | ਇਨ੍ਹਾਂ 15 ਅÏਰਤਾਂ ਵਿਚ ਸਾਰੀਆਂ ਵੱਖ-ਵੱਖ ਦੇਸ਼ਾਂ ਅਤੇ ਸੱਭਿਆਚਾਰਾਂ ਤੋਂ ਹਨ, ਜਿਨ੍ਹਾਂ ਨੇ ਗਲਾਸਗੋ ਸ਼ਹਿਰ ਨੂੰ ਆਪਣਾ ਘਰ