22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਪਿਛਲੇ ਸਾਲ ਦੌਰਾਨ 189 ਸਿੱਖਾਂ ਤੇ 32 ਹਿੰਦੂਆਂ ਉਪਰ ਹੋਏ ਨਸਲੀ ਹਮਲੇ

ਸੈਕਰਾਮੈਂਟੋ, 21 ਅਗਸਤ (ਹੁਸਨ ਲੜੋਆ ਬੰਗਾ)-ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ 2025 ’ਚ 189 ਸਿੱਖ ਵਿਰੋਧੀ ਤੇ 32 ਹਿੰਦੂ ਵਿਰੋਧੀ ਨਫ਼ਰਤੀ ਅਪਰਾਧ ਦਰਜ ਕੀਤੇ ਗਏ ਹਨ। ਐਫ.

Ad Position 21
No active advertisement
ਅਜੀਤ ਡੈਸਕ 22-08-2026
ਸੈਕਰਾਮੈਂਟੋ, 21 ਅਗਸਤ (ਹੁਸਨ ਲੜੋਆ ਬੰਗਾ)-ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ 2025 ’ਚ 189 ਸਿੱਖ ਵਿਰੋਧੀ ਤੇ 32 ਹਿੰਦੂ ਵਿਰੋਧੀ ਨਫ਼ਰਤੀ ਅਪਰਾਧ ਦਰਜ ਕੀਤੇ ਗਏ ਹਨ। ਐਫ.ਬੀ.ਆਈ. ਦੀ ‘ਦੇਸ਼ ਵਿਚ ਅਪਰਾਧ’ ਨਾਮੀ ਰਿਪੋਰਟ ਵਿਚ ਇਨ੍ਹਾਂ ਅੰਕੜਿਆਂ ਦਾ ਖੁਲਾਸਾ ਹੋਇਆ। ਪਿਛਲੇ ਸਾਲ ਕੁਲ 2,703 ਪੱਖਪਾਤੀ ਧਾਰਮਿਕ ਨਸਲੀ ਅਪਰਾਧ ਦਰਜ ਕੀਤੇ ਹਨ। ਸਿੱਖ ਵਿਰੋਧੀ ਨਸਲੀ ਅਪਰਾਧ 7 ਫ਼ੀਸਦ ਹਨ ਜਦ ਕਿ ਹਿੰਦੂ ਵਿਰੋਧੀ ਨਸਲੀ ਅਪਰਾਧ 1.2 ਫ਼ੀਸਦ ਹਨ| ਸਭ ਤੋਂ ਵਧ ਨਸਲੀ ਹਮਲੇ ਯਹੂਦੀਆਂ ਉਪਰ ਹੋਏ ਹਨ, ਜੋ 62.3 ਫ਼ੀਸਦ ਹਨ ਜਦ ਕਿ ਇਸਲਾਮ ਵਿਰੋਧੀ ਜਾਂ ਮੁਸਲਿਮ ਵਿਰੋਧੀ ਨਸਲੀ ਅਪਰਾਧ 9.6 ਫ਼ੀਸਦ ਦਰਜ ਹੋਏ ਹਨ| ਐਫ.ਬੀ.ਆਈ. ਦੀ ਰਿਪੋਰਟ ਅਨੁਸਾਰ ਧਰਮ-ਵਿਰੋਧੀ ਨਫ਼ਰਤੀ ਅਪਰਾਧਾਂ ਦੇ ਕੁਲ 2,798 ਪੀੜਤਾਂ ਵਿੱਚੋਂ 6.9 ਫ਼ੀਸਦ ਸਿੱਖ ਹਨ।
Ad Position 22
No active advertisement
ਪਿਛਲੀ ਖ਼ਬਰ ਆਰਥਿਕ ਮੰਦਵਾੜੇ ਕਾਰਨ ਫਿੱਕੀ ਪਈ ਕੈਨੇਡਾ ਦੇ ਘਰਾਂ ਦੀ ‘ਚਮਕ’ ਅਗਲੀ ਖ਼ਬਰ ਹਾਕੀ ਵਿਸ਼ਵ ਕੱਪ - ਅੱਜ ਨੀਦਰਲੈਂਡ ਵਿਰੁੱਧ ‘ਕਰੋ ਜਾਂ ਮਰੋ’ ਦਾ ਮੁਕਾਬਲਾ ਪੂਰੇ 60 ਮਿੰਟਾਂ ਲਈ ਭਾਰਤੀ ਟੀਮ ਦਾ ਚੰਗੀ ਹਾ...
Ad Position 24