03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਨਹਿਰ ਵਿੱਚ ਛਾਲ ਮਾਰਨ ਜਾ ਰਹੀ ਬਜ਼ੁਰਗ ਅÏਰਤ ਨੂੰ ਸਹਾਰਾ ਰੈਸਕਿਊ ਟੀਮ ਨੇ ਬਚਾਇਆ

Ad Position 21
No active advertisement
ਅਜੀਤ ਡੈਸਕ 02-06-2026
ਟੋਹਾਣਾ, 1 ਜੂਨ (ਮਨਜੀਤ ਸਿੰਘ) - ਨਹਿਰ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਇੱਕ ਬਜ਼ੁਰਗ ਅÏਰਤ ਨੂੰ ਰਾਹਗੀਰ ਅਮਨ ਨੇ ਸਮੇਂ ਸਿਰ ਦੇਖ ਕੇ ਉਸ ਦਾ ਹੱਥ ਫੜ ਲਿਆ ਅਤੇ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ | ਇਸ ਤੋਂ ਬਾਅਦ ਉਸ ਨੇ ਸਮਾਜ ਸੇਵੀ ਨਵਜੋਤ ਸਿੰਘ ਢਿੱਲੋਂ ਅਤੇ ਸਹਾਰਾ ਰੈਸਕਿਊ ਟੀਮ ਨੂੰ ਸੂਚਨਾ ਦਿੱਤੀ | ਸੂਚਨਾ ਮਿਲਦੇ ਹੀ ਨਵਜੋਤ ਸਿੰਘ ਢਿੱਲੋਂ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਅÏਰਤ ਨੂੰ ਆਪਣੇ ਸੁਰੱਖਿਆ ਘੇਰੇ ਵਿੱਚ ਲਿਆ | ਸ਼ੁਰੂ ਵਿੱਚ ਅÏਰਤ ਨੇ ਆਪਣੀ ਪਛਾਣ ਨਹੀਂ ਦੱਸੀ, ਜਿਸ ਤੋਂ ਬਾਅਦ 112 ਹੈਲਪਲਾਈਨ ਨੂੰ ਸੂਚਿਤ ਕਰ ਕੇ ਉਸ ਨੰੂ ਪੁਲਿਸ ਥਾਣਾ ਸਿਟੀ ਟੋਹਾਣਾ ਲਿਜਾਇਆ ਗਿਆ | ਬਾਅਦ ਵਿੱਚ ਅÏਰਤ ਦੀ ਪਛਾਣ ਅੰਗੂਰੀ ਦੇਵੀ, ਵਾਰਡ ਨੰਬਰ 11, ਟੋਹਾਣਾ ਵਜੋਂ ਹੋਈ | ਸੋਸ਼ਲ ਮੀਡੀਆ ਰਾਹੀਂ ਇਹ ਸੂਚਨਾ ਉਸ ਦੇ ਪੁੱਤਰ ਸ਼ਿਆਮ ਲਾਲ ਤੱਕ ਪਹੁੰਚੀ | ਸੂਚਨਾ ਮਿਲਣ 'ਤੇ ਉਹ ਸਿਟੀ ਥਾਣੇ ਪਹੁੰਚੇ ਅਤੇ ਆਪਣੀ ਮਾਤਾ ਨੂੰ ਸੁਰੱਖਿਅਤ ਆਪਣੇ ਨਾਲ ਘਰ ਲੈ ਗਏ | ਨਵਜੋਤ ਸਿੰਘ ਢਿੱਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਬਜ਼ੁਰਗ ਜਾਂ ਹੋਰ ਵਿਅਕਤੀ ਨਹਿਰਾਂ ਜਾਂ ਕਿਸੇ ਹੋਰ ਸੰਵੇਦਨਸ਼ੀਲ ਥਾਂ 'ਤੇ ਪਰੇਸ਼ਾਨ ਹਾਲਤ ਵਿੱਚ ਦਿਖਾਈ ਦੇਵੇ ਤਾਂ ਤੁਰੰਤ ਉਸ ਦੀ ਮਦਦ ਕਰੋ ਅਤੇ ਸੰਬੰਧਿਤ ਵਿਭਾਗ ਜਾਂ ਰੈਸਕਿਊ ਟੀਮ ਨੂੰ ਸੂਚਨਾ ਦਿਓ ਤਾਂ ਜੋ
Ad Position 22
No active advertisement
ਪਿਛਲੀ ਖ਼ਬਰ ਐਸ. ਡੀ. ਐਮ. ਨੇ ਸਮਾਧਾਨ ਕੈਂਪ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਮੰਗਾਂ ਸੰਬੰਧੀ ਡਿਪਟੀ ਕਮਿਸ਼ਨਰ ਰਾਹੀਂ ਰਾਜਪਾਲ ਨੂੰ ਮੰਗ-ਪੱਤਰ ਭੇਜਿਆ <br/>
Ad Position 24