ਟ੍ਰੈਫਿਕ ਪੁਲਿਸ ਵਲੋਂ ਜ਼ਬਤ ਕੀਤੇ ਵਾਹਨ ਛੁਡਵਾ ਸਕਦੇ ਹਨ ਲੋਕ-ਡੀ.ਸੀ.ਪੀ.
ਅਜੀਤ ਡੈਸਕ
21-05-2026
ਕੀਤੇ ਗਏ ਵਾਹਨਾਂ 'ਚੋਂ ਬਹੁਤ ਸਾਰੇ ਮਾਲਕਾਂ ਵਲੋਂ ਨਹੀਂ ਛੁਡਵਾਏ ਗਏ | ਉਨ੍ਹਾਂ ਕਿਹਾ ਕਿ ਵਾਹਨ ਮਾਲਕ ਅਗਲੇ ਤਿੰਨ ਦਿਨਾਂ ਦੌਰਾਨ ਆਪਣੇ ਵਾਹਨ ਛੁਡਵਾਉਣ ਲਈ ਲਿਖਤੀ ਦਰਖਾਸਤ ਲਿਖ ਕੇ ਆਪਣੇ ਵਾਹਨਾਂ ਦੇ ਸਹੀ ਦਸਤਾਵੇਜ਼ ਲੈ ਕੇ ਪੁਲਿਸ ਲਾਈਨ ਰੋਡ ਵਿਖੇ ਐਮਰਜੈਂਸੀ ਰਿਸਪਾਂਸ ਸਿਸਟਮ ਦੇ ਇੰਚਾਰਜ ਐਡਮਿਨ ਕੋਲ ਜਮ੍ਹਾਂ ਕਰਵਾ ਸਕਦੇਹਨ | ਉਨ੍ਹਾਂ ਕਿਹਾ ਕਿ ਜੇਕਰ ਸੰਬੰਧਤ ਵਾਹਨ ਮਾਲਕ ਨਿਰਧਾਰਤ ਸਮੇਂ ਅੰਦਰ ਲਿਖਤੀ ਦਾਅਵਾ ਪੇਸ਼ ਨਹੀਂ ਕਰਦੇ ਤਾਂ ਇਹ ਵਾਹਨ ਡਿਸਪੋਜ ਆਫ ਕਰ ਦਿੱਤੇ ਜਾਣਗੇ |