ਖੇਡ-ਖੇਡ 'ਚ ਬੱਚੇ ਤੋਂ ਲੱਗੀ ਅੱਗ, ਘਰ ਦਾ ਸਾਮਾਨ ਸੜ ਕੇ ਸੁਆਹ
ਘਰ ਅੰਦਰ ਲੱਗੀ ਅੱਗ ਦੌਰਾਨ ਬਾਹਰ ਵੱਲ ਨਿਕਲਦੀਆਂ ਅੱਗ ਦੀਆਂ ਭਿਆਨਕ ਲਪਟਾਂ | (ਸੱਜੇ) ਅੱਗ 'ਤੇ ਗੁਆਂਢੀਆਂ ਦੀਆਂ ਛੱਤਾਂ 'ਤੇ ਚੜ੍ਹ ਕੇ ਕਾਬੂ ਪਾਉਂਦੇ ਫਾਇਰ ਬਿ੍ਗੇਡ ਕਰਮਚਾਰੀ ਤੇ ਮਦਦ ਕਰਦੇ ਇਲਾਕਾ ਵਾਸੀ |
<br/>
27-05-2026