13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਜੇ.ਡੀ.ਸੀ.ਏ ਵਲੋਂ ਕਟੋਚ ਸ਼ੀਲਡ ਲਈ ਜਲੰਧਰ ਟੀਮ ਦੇ ਚੋਣ ਟਰਾਇਲ 12 ਨੂੰ -ਅੰਗਰੀਸ਼

Ad Position 21
No active advertisement
ਅਜੀਤ ਡੈਸਕ 10-06-2026
ਜਲੰਧਰ, 9 ਜੂਨ (ਡਾ.ਜਤਿੰਦਰ ਸਾਬੀ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਅੰਤਰ ਜਿਲ੍ਹਾ ਸੀਨੀਅਰ ਵਰਗ ਦੀ ਕਿ੍ਕਟ ਦੀ ਕਟੋਚ ਸ਼ੀਲਡ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੀ ਜਿਲ੍ਹਾ ਜਲੰਧਰ ਦੀ ਸੀਨੀਅਰ ਵਰਗ ਦੇ ਕ੍ਰਿਕਟ ਟੀਮ ਦੇ ਚੋਣ ਟਰਾਇਲ 12 ਜੂਨ ਦਿਨ ਸ਼ੁਕਰਵਾਰ ਨੂੰ ਸ਼ਾਮ 3 ਵਜੇ ਬਰਲਟਨ ਪਾਰਕ ਕਿ੍ਕਟ ਸਟੇਡੀਅਮ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦੇ ਹੋਏ ਜੇ.ਡੀ.ਸੀ.ਏ ਦੇ ਸੰਯੁਕਤ ਸਕੱਤਰ ਸੰਜੀਵ ਅੰਗਰੀਸ਼ ਨੇ ਦੱਸਿਆ ਕਿ ਚੋਣ ਟਰਾਇਲਾਂ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਟਰਾਇਲ ਫੀਸ 300 ਰੁਪਏ ਹੋਵੇਗੀ ਤੇ ਇਸ ਦੇ ਨਾਲ ਖਿਡਾਰੀ ਆਪਣੇ ਨਾਲ ਜਨਮ ਮਿਤੀ ਦਾ ਅਸਲ ਸਰਟੀਫਿਕੇਟ ਤੇ ਅਧਾਰ ਕਾਰਡ ਤੇ ਨਾਲ ਹੀ ਕ੍ਰਿਕਟ ਦੀ ਸਫੇਟ ਕਿੱਟ ਨਾਲ ਲੈ ਕੇ ਚੋਣ ਕਮੇਟੀ ਦੇ ਕੋਲ ਰਿਪੋਰਟ ਕਰਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਅੰਦਰ 28 ਤੋਂ 30 ਜੂਨ ਤੱਕ ਚੱਲੇਗੀ ਪਲਸ ਪੋਲੀਓ ਮੁਹਿੰਮ, ਸਿਹਤ ਵਿਭਾਗ ਵਲੋਂ ਤਿਆਰੀਆਂ ਸ਼ੁਰੂ ਅਗਲੀ ਖ਼ਬਰ ਐੱਲ.ਪੀ.ਯੂ. ਦੀ 'ਐਡੂ ਰੈਵੋਲੂਸ਼ਨ' ਪਹਿਲ ਬਣਾ ਰਹੀ ਵਿਦਿਆਰਥੀਆਂ ਦਾ ਭਵਿੱਖ <br/>
Ad Position 24