02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਅਕਾਲੀ ਦਲ ਅੰਮਿ੍ਤਸਰ ਵਲੋਂ ਦਸਵੀਂ ਜਮਾਤ ਦੀ ਸੂਬਾ ਟਾਪਰ ਲੜਕੀ ਪੀ੍ਰਤ ਕÏਰ ਦਾ ਸਨਮਾਨ <br/>

Ad Position 21
repet_subhas-goyals [Copy P29]
ਲੜਕੀ ਪੀ੍ਰਤ ਕੌਰ ਦਾ ਸਨਮਾਨ ਕਰਦੇ ਹੋਏ ਜਥੇ: ਗੁਰਮੇਲ ਸਿੰਘ ਸਰਾਏ ਨਾਲ ਹੋਰ ਪਤਵੰਤੇ | ਤਸਵੀਰ-ਜਨਕ ਰਾਜ ਗਿੱਲ <br/> 14-06-2026
ਕਰਤਾਰਪੁਰ, 13 ਜੂਨ (ਜਨਕ ਰਾਜ ਗਿੱਲ)-ਬੀਤੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀ ਜਮਾਤ ਦੇ ਨਤੀਜਿਆਂ 'ਚ ਪਿੰਡ ਸਰਾਏ ਖਾਸ ਦੀ ਪ੍ਰੀਤ ਕੌਰ ਪੁੱਤਰੀ ਕੀਮਤੀ ਲਾਲ ਵਲੋਂ ਜਿੱਥੇ ਆਪਣੇ ਮਾਤਾ ਪਿਤਾ ਦੇ ਨਾਲ ਪਿੰਡ ਸਰਾਏ ਖਾਸ ਦਾ ਵੀ ਮਾਣ ਵਧਾਇਆ ਹੈ ¢ਇਹ ਖੁਸ਼ੀ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਮਾਣ ਦੇ ਜਿਲ੍ਹਾ ਜਲੰਧਰ ਦੇ ਸੀਨੀਅਰ ਉਪ ਪ੍ਰਧਾਨ ਜਥੇ: ਗੁਰਮੇਲ ਸਿੰਘ ਸਰਾਏ ਵਲੋਂ ਅਕਾਲੀ ਆਗੂਆਂ ਸਮੇਤ ਪੀ੍ਰਤ ਕੌਰ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਦੇ ਕੀਤਾ ਗਿਆ¢ ਇਸ ਮÏਕੇ ਤੇ ਅਕਾਲੀ ਆਗੂਆਂ 'ਚ ਹਰਪਾਲ ਸਿੰਘ ਬਲੇਰ ਕÏਮੀ ਜਰਨਲ ਸਕੱਤਰ, ਦਲਜੀਤ ਸਿੰਘ ਬਾਜਵਾ, ਨਿਸ਼ਾਨ ਸਿੰਘ ਬਲੇਰ, ਮਨਦੀਪ ਕੌਰ ਰਮਨਦੀਪ ਕੌਰ ਆਦਿ ਨੇ ਦੱਸਿਆ ਕਿ ਜਥੇ: ਗੁਰਮੇਲ ਸਿੰਘ ਵਲੋਂ ਸਿੱਖਿਆ ਖੇਤਰ 'ਚ ਪੀ੍ਰਤ ਕੌਰ ਦੀ ਕੀਤੀ ਗਈ ਨਿਸਵਾਰਥ ਮਦਦ ਸਦਕਾ ਹੀ ਪਿੰਡ ਸਰਾਏ ਖਾਸ ਦੇ ਮਦ ਵਰਗੀ ਪਰਿਵਾਰ ਦੀ ਲੜਕੀ ਪੀ੍ਰਤ ਕੌਰ ਵਲੋਂ ਕੀਤੀ ਗਈ ਮਿਹਨਤ ਸਦਕਾ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦਸਵੀਂ ਜਮਾਤ 'ਚ ਸੂਬੇ ਭਰ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਇਹ ਵੀ ਭਰੋਸਾ ਜਤਾਇਆ ਕਿ ਲੜਕੀ ਦੀ ਉਚੇਚੀ ਸਿੱਖਿਆ ਪ੍ਰਤੀ ਵੀ ਜਥੇ: ਗੁਰਮੇਲ ਸਿੰਘ ਸਰਾਏ ਬਾਕੀ ਸਮਾਜ ਸੇਵੀ ਆਗੂ ਹਮੇਸ਼ਾ ਯਤਨਸ਼ੀਲ ਰਹਿਣਗੇ ¢

Ad Position 22
No active advertisement
ਪਿਛਲੀ ਖ਼ਬਰ ਪਿੰਡ ਧਾਮੀਆਂ ਕਲਾਂ ਵਿਖੇ 'ਜਲ ਜੀਵਨ ਮਿਸ਼ਨ' ਤਹਿਤ ਜਲ ਅਰਪਣ ਦਿਵਸ ਮਨਾਇਆ ਅਗਲੀ ਖ਼ਬਰ ਪਿੰਡ ਅਨੀਹਰ ਵਿਖੇ ਦੋ ਦਿਨਾਂ ਮੇਲਾ ਸਾਨੋ-ਸ਼Ïਕਤ ਨਾਲ ਕਰਵਾਇਆ <br/>
Ad Position 24