05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸ਼ਹਿਰ 'ਚ ਬਰਸਾਤਾਂ ਦੌਰਾਨ ਪਾਣੀ ਭਰਨ ਵਾਲੀਆਂ ਥਾਵਾਂ ਦੀ ਨਗਰ ਨਿਗਮ ਨੇ ਕੀਤੀ ਪਹਿਚਾਣ ਪਾਣੀ ਨਿਕਾਸੀ ਜਲਦੀ ਕਰਵਾਉਣ ਲਈ ਤੇਜ਼ ਹੋਣਗੀਆਂ ਤਿਆਰੀਆਂ

Ad Position 21
No active advertisement
ਅਜੀਤ ਡੈਸਕ 15-06-2026
ਜਲੰਧਰ, 14 ਜੂਨ (ਸ਼ਿਵ)- ਨਗਰ ਨਿਗਮ ਨੇ ਸ਼ਹਿਰ ਦੇ ਉਨ੍ਹਾਂ ਇਲਾਕਿਆਂ ਦੀ ਪਹਿਚਾਣ ਕਰ ਕੇ ਸੰਬੰਧਿਤ ਵਿਭਾਗ ਨੂੰ ਹਦਾਇਤ ਦਿੱਤੀ ਹੈ ਕਿ ਇਸ ਵਾਰ ਬਰਸਾਤਾਂ ਦੌਰਾਨ ਪਾਣੀ ਭਰਨ ਵਾਲੇ ਇਲਾਕਿਆਂ ਵਿਚ ਪਾਣੀ ਨਿਕਾਸੀ ਕਰਨ ਲਈ ਤੇਜ਼ੀ ਨਾਲ ਪ੍ਰਬੰਧ ਕੀਤੇ ਜਾਣ | ਜਿਨ੍ਹਾਂ ਇਲਾਕਿਆਂ ਵਿਚ ਪਾਣੀ ਭਰਨ ਦੀ ਪਹਿਚਾਣ ਕੀਤੀ ਗਈ ਹੈ ਉਨ੍ਹਾਂ ਵਿਚ ਦਮੋਰੀਆ ਅੰਡਰ ਬਿ੍ਜ, ਇਕਹਿਰੀ ਪੁਲੀ, ਫਗਵਾੜਾ ਗੇਟ, ਅੱਡਾ ਹੋਸ਼ਿਆਰਪੁਰਾ ਚੌਕ, ਨਿਊ ਰੇਲਵੇ ਰੋਡ, ਚਿੰਤਪੁਰਨੀ ਰੋਡ, ਚੰਦਨ ਨਗਰ, ਨੀਲਾ ਮਹਲ, ਸਾਈਾ ਦਾਸ ਸਕੂਲ ਮੁੱਖ ਗੇਟ ਅਤੇ ਨਾਲ ਵਾਲਾ ਇਲਾਕਾ, ਪ੍ਰੀਤ ਨਗਰ ਰੋਡ, ਰਾਮ ਨਗਰ, ਮਕਸੂਦਾਂ ਰੋਡ (ਵਿਜੈ ਰਿਜ਼ੋਰਟ ਦੇ ਸਾਹਮਣੇ), ਸੋਢਲ ਰੋਡ ਤੋਂ ਟਾਂਡਾ ਰੇਲਵੇ ਕਰਾਸਿੰਗ ਤੱਕ, ਕਪੂਰਥਲਾ ਰੋਡ (ਦਰੋਨਾ ਗਾਰਡਨ ਨੇੜੇ), ਗੁਲਾਬ ਦੇਵੀ ਰੋਡ, ਨਕੋਦਰ ਰੋਡ (ਡੀ.ਐਲ.ਐਫ. ਮਾਲ ਦੇ ਸਾਹਮਣੇ), ਹਰਬੰਸ ਨਗਰ, ਬਸਤੀ ਮਿੱਠੂ ਰੋਡ, ਰਾਜ ਨਗਰ ਮੁੱਖ ਸੜਕ, ਬਸਤੀ ਅੱਡਾ ਮੁੱਖ ਸੜਕ, ਤਾਰਾ ਸਿੰਘ ਐਵੇਨਿਊ ਮੁੱਖ ਸੜਕ, ਕੱਚਾ ਕੋਟ ਮੁੱਖ ਸੜਕ, ਗੁਟਮ ਨਗਰ, ਬਸਤੀ ਗੁਜਾਂ ਅੱਡਾ, ਗੁਰੂ ਅਰਜਨ ਦੇਵ ਨਗਰ (ਬਸਤੀ ਮਿੱਠੂ), ਕਪੂਰਥਲਾ ਚੌਕ, 120 ਫੁੱਟ ਰੋਡ ਬਸਤੀ ਸ਼ੇਖ, ਕੋਟ ਮੁਹੱਲਾ ਬਸਤੀ ਸ਼ੇਖ, ਸਰਕਾਰੀ ਗਰਲਜ਼ ਸਕੂਲ ਬਸਤੀ ਸ਼ੇਖ, ਲਸੂੜੀ ਮੁਹੱਲਾ ਬਸਤੀ ਦਾਨਿਸ਼ਮੰਦਾ, ਬਸਤੀ ਦਾਨਿਸ਼ਮੰਦਾ ਅੱਡਾ, ਗੁਰੂ ਰਵਿਦਾਸ ਚੌਕ ਇਲਾਕਾ, ਸੈਂਟਰਲ ਟਾਊਨ ਗੁਰਦੁਆਰਾ ਰੋਡ, ਲਾਡੋਵਾਲੀ ਰੋਡ (ਪੁਰਾਣੇ ਪੈਟਰੋਲ ਪੰਪ ਨੇੜੇ), ਏਕਤਾ ਨਗਰ ਫ਼ੇਜ਼-1 (ਰਾਮਾ ਮੰਡੀ ਫਲਾਈਓਵਰ ਨੇੜੇ), ਪੁਰਾਣਾ ਜੋਗਿੰਦਰ ਨਗਰ, ਬਾਬਾ ਬੂੜ੍ਹਾ ਸਿੰਘ ਨਗਰ, ਨੈਸ਼ਨਲ ਐਵੇਨਿਊ, ਭੁੱਲਰ ਕਾਲੋਨੀ, ਸਿੰਘ ਸਭਾ ਗੁਰਦੁਆਰਾ ਤੇ ਦਕੋਹਾ, ਬੜਿੰਗ (ਗੁਰੂ ਰਵਿਦਾਸ ਗੁਰਦੁਆਰਾ ਨੇੜੇ), ਪਿੰਡ ਬੜਿੰਗ, ਪਰਾਗਪੁਰ (ਪੁਰਾਣੀ ਫਗਵਾੜਾ ਰੋਡ ਨੇੜੇ), ਅਰਮਾਨ ਨਗਰ ਗਲੀ ਨੰਬਰ 1 ਤੋਂ 4, ਪਿੰਡ ਧਨੋਵਾਲੀ, ਪਿੰਡ ਢਿਲਵਾਂ, ਨਿਊ ਜੋਗਿੰਦਰ ਨਗਰ ਗਲੀ ਨੰਬਰ 2, ਕਾਕੀ ਪਿੰਡ ਗਲੀ ਨੰਬਰ 4 ਤੋਂ 7, ਪ੍ਰੋਫੈਸਰ ਕਾਲੋਨੀ ਮੁੱਖ ਸੜਕ, ਨੰਗਲ ਸ਼ਾਮਾਂ (ਰਾਜ ਬੁਟੀਕ ਨੇੜੇ), ਅੰਬੇਡਕਰ ਨਗਰ ਪਿੰਡ ਲੱਧੇਵਾਲੀ, ਮੁਹੱਲਾ ਕੋਟ ਰਾਮਦਾਸ, ਮਾਨ ਸਿੰਘ ਨਗਰ, ਸਿਟੀ ਹਸਪਤਾਲ (ਚੁਨਮੁਨ ਨੇੜੇ) ਤੋਂ ਬੱਸ ਸਟੈਂਡ ਤੱਕ, ਮਸੰਦ ਚੌਕ ਤੋਂ ਮਾਡਲ ਟਾਊਨ ਮਾਰਕੀਟ, ਮਾਲ ਰੋਡ, ਅਰਬਨ ਐਸਟੇਟ ਫ਼ੇਜ਼-1 (ਰੇਲਵੇ ਟਰੈਕ ਨੇੜੇ), ਬੀ.ਐਮ.ਸੀ. ਚੌਕ ਤੋਂ ਏ.ਪੀ.ਜੇ. ਕਾਲਜ ਤੱਕ, ਲੰਬਾ ਪਿੰਡ ਚੌਕ, ਕਿਸ਼ਨਪੁਰਾ ਮੰਦਰ ਵਾਲੀ ਗਲੀ, ਸੰਤੋਖਪੁਰਾ ਨੀਵੀਂ ਆਬਾਦੀ, ਰੇਰੂ ਪਿੰਡ ਦਾ ਇਲਾਕਾ ਸ਼ਾਮਿਲ ਹੈ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਵਰਗ ਹੀ ਪੰਜਾਬ ਵਿਚ ਖ਼ਤਮ ਕਰੇਗਾ ਨਸ਼ੇ ਦਾ ਕੋਹੜ-ਆਰਤੀ ਰਾਜਪੂਤ <br/> ਅਗਲੀ ਖ਼ਬਰ ਬਰਸਾਤਾਂ ਕਰਕੇ ਲਟਕ ਸਕਦੇ ਹਨ ਸਮਾਰਟ ਸਿਟੀ ਦੇ ਕਰੋੜਾਂ ਦੇ ਤਿੰਨ ਵੱਡੇ ਪ੍ਰਾਜੈਕਟ
Ad Position 24
No active advertisement