06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸਿਆਟਲ ਦੇ ਕਾਰੋਬਾਰੀ ਜੋਗਾ ਸਿੰਘ ਸੈਣੀ ਦੇ ਸਪੁੱਤਰ ਦੇ ਵਿਆਹ 'ਤੇ ਲੱਗੀਆਂ ਰੌਣਕਾਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਸਿਆਟਲ, 13 ਅਪ੍ਰੈਲ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਕਾਰੋਬਾਰੀ ਜੋਗਾ ਸਿੰਘ ਸੈਣੀ ਤੇ ਸ੍ਰੀਮਤੀ ਰਜਨੀ ਬਾਲਾ ਦੇ ਸਪੁੱਤਰ ਤੇ ਕਿਸ਼ਨ ਸਿੰਘ ਅਤੇ ਸੁਰਿੰਦਰ ਕੌਰ ਦੇ ਪੋਤਰੇ ਨਵਜੋਤ ਸਿੰਘ ਦਾ ਵਿਆਹ ਬਿਮੀ ਪ੍ਰਵਾਹਾ ਸਪੁੱਤਰੀ ਦਵਿੰਦਰ ਸਿੰਘ ਪ੍ਰਵਾਹਾ ਤੇ ਗੁਰਜੀਤ ਕੌਰ ਪ੍ਰਵਾਹਾ ਨਾਲ ਪੂਰੀ ਗੁਰਮਰਿਆਦਾ ਨਾਲ ਹੋਇਆ | ਇਸ ਮੌਕੇ ਸਿਆਟਲ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਪੁੱਜ ਕੇ ਨਵੀਂ ਵਿਆਹੀ ਜੋੜੀ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਵਲੋਂ ਵਿਸਾਖੀ ਮੌਕੇ ਖੇਤੀਬਾੜੀ ਸੰਦਾਂ 'ਤੇ ਵਿਸ਼ੇਸ਼ ਛੋਟ <br/> ਅਗਲੀ ਖ਼ਬਰ ਦੇਹਰਾ ਬਾਬਾ ਸੈਣਿ ਭਗਤ ਜੀ ਪਿੰਡ ਪ੍ਰਤਾਬਪੁਰਾ 'ਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ
Ad Position 24