03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਇੰਡੀਗੋ ਰਿਫੰਡ ਪ੍ਰਕਿਰਿਆ ਨੂੰ ਐਤਵਾਰ ਰਾਤ 8 ਵਜੇ ਤੱਕ ਪੂਰਾ ਕਰੇ-ਸਰਕਾਰ

Ad Position 21
repet_subhas-goyals [Copy P29]
ਅਜੀਤ ਡੈਸਕ 07-12-2025
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇੰਡੀਗੋ ਨੂੰ ਐਤਵਾਰ ਸ਼ਾਮ ਤੱਕ ਰੱਦ ਕੀਤੀਆਂ ਉਡਾਣਾਂ ਲਈ ਟਿਕਟ ਰਿਫੰਡ ਪ੍ਰਕਿਰਿਆ ਪੂਰੀ ਕਰਨ ਦੇ ਨਾਲ-ਨਾਲ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਯਾਤਰੀਆਂ ਤੋਂ ਵੱਖ ਕੀਤੇ ਸਾਮਾਨ ਨੂੰ ਅਗਲੇ ਦੋ ਦਿਨਾਂ 'ਚ ਡਿਲੀਵਰ ਕੀਤਾ ਜਾਵੇ | ਮੰਤਰਾਲੇ ਨੇ ਕਿਹਾ ਕਿ ਰਿਫੰਡ ਪ੍ਰਕਿਰਿਆ 'ਚ ਕਿਸੇ ਵੀ ਦੇਰੀ ਜਾਂ ਪਾਲਣਾ 'ਚ ਅਸਫ਼ਲਤਾ 'ਤੇ ਰੈਗੂਲੇਟਰੀ ਕਾਰਵਾਈ ਕੀਤੀ ਜਾਵੇਗੀ | ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਸਾਰੀਆਂ ਰੱਦ ਕੀਤੀਆਂ ਜਾਂ ਵਿਘਨ ਵਾਲੀਆਂ ਉਡਾਣਾਂ ਲਈ ਰਿਫੰਡ ਪ੍ਰਕਿਰਿਆ ਐਤਵਾਰ ਰਾਤ 8 ਵਜੇ ਤੱਕ ਪੂਰੀ ਕੀਤੀ ਜਾਣੀ ਚਾਹੀਦੀ ਹੈ | ਏਅਰਲਾਈਨਾਂ ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਉਨ੍ਹਾਂ ਯਾਤਰੀਆਂ ਲਈ ਕੋਈ ਵੀ 'ਰੀਸ਼ਡਿਊਲਿੰਗ ਚਾਰਜ' ਨਾ ਲਗਾਉਣ, ਜਿਨ੍ਹਾਂ ਦੀ ਯਾਤਰਾ ਯੋਜਨਾ ਰੱਦ ਹੋਣ ਨਾਲ ਪ੍ਰਭਾਵਿਤ ਹੋਈ ਸੀ |

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਪੁੱਜਾ ਮਾਮਲਾ ਅਗਲੀ ਖ਼ਬਰ ਉੱਚ ਵਿਕਾਸ ਤੇ ਘੱਟ ਮਹਿੰਗਾਈ ਵਾਲਾ ਮਾਡਲ ਹੈ ਭਾਰਤ-ਮੋਦੀ
Ad Position 24