23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਅੰਗਰੇਜ਼ ਸਿੰਘ ਬਰਾੜ ਦੇ ਪਰਿਵਾਰ ਨਾਲ ਵੱਖ-ਵੱਖ ਆਗੂਆਂ ਨੇ ਦੁੱਖ ਪ੍ਰਗਟਾਇਆ

Ad Position 21
No active advertisement
ਅਜੀਤ ਡੈਸਕ 26-12-2025
ਮੰਡੀ ਲੱਖੇਵਾਲੀ, 25 ਦਸੰਬਰ (ਮਿਲਖ ਰਾਜ)-ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਜਸਕਰਨ ਸਿੰਘ ਬਰਾੜ ਲੱਖੇਵਾਲੀ ਦੇ ਪਿਤਾ ਤੇ ਰੂਪਕਰਨ ਸਿੰਘ ਬਰਾੜ ਦੇ ਦਾਦਾ ਅੰਗਰੇਜ਼ ਸਿੰਘ ਬਰਾੜ ਦੇ ਅਕਾਲ ਚਲਾਣੇ 'ਤੇ ਇਲਾਕੇ ਦੇ ਵੱਖ-ਵੱਖ ਰਾਜਸੀ ਪਾਰਟੀਆਂ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਬਰਾੜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ | ਦੁੱਖ ਸਾਂਝਾ ਕਰਨ ਵਾਲਿਆਂ 'ਚ ਅਕਾਲੀ ਆਗੂ ਹਰਪ੍ਰੀਤ ਸਿੰਘ ਹਲਕਾ ਇੰਚਾਰਜ ਜੀਰਾ, ਅਵਤਾਰ ਸਿੰਘ ਬਾਵਾ ਹੈਨਰੀ ਜੂਨੀਅਰ ਵਿਧਾਇਕ ਜਲੰਧਰ, ਮੁਖਵਿੰਦਰ ਸਿੰਘ ਛੀਨਾ ਰਿਟਾ. ਏ.ਡੀ.ਜੀ.ਪੀ., ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਸਾਬਕਾ ਵਿਧਾਇਕ, ਹਰਪ੍ਰੀਤ ਸਿੰਘ ਕੋਟਭਾਈ ਸਾਬਕਾ ਵਿਧਾਇਕ, ਰੁਪਿੰਦਰ ਕੌਰ ਰੂਬੀ ਸਾਬਕਾ ਵਿਧਾਇਕਾ, ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ, ਜਗਤਾਰ ਸਿੰਘ ਕੰਗ ਸਾਬਕਾ ਵਿਧਾਇਕ, ਹਰਚਰਨ ਸਿੰਘ ਸੋਥਾ ਸਾਬਕਾ ਜ਼ਿਲ੍ਹਾ ਪ੍ਰਧਾਨ, ਰਾਜ ਬਲਵਿੰਦਰ ਸਿੰਘ ਮਰਾੜ, ਗੁਰਦਾਸ ਗਿਰਧਰ ਕਾਂਗਰਸੀ ਆਗੂ, ਅਕਾਲੀ ਆਗੂ ਹਨੀ ਬਰਾੜ ਫੱਤਣਵਾਲਾ, ਕਰਤਾਰ ਸਿੰਘ ਕੰਗ, ਰਵਿੰਦਰ ਸਿੰਘ ਸੰਧੂ ਜ਼ਿਲ੍ਹਾ ਪੰਚਾਇਤ ਅਫ਼ਸਰ, ਜੁਗਨਾਮ ਸਿੰਘ ਬਰਾੜ, ਜਗਤਪਾਲ ਸਿੰਘ ਸ਼ੇਰੇਵਾਲਾ ਮਲੋਟ ਦਿਹਾਤੀ ਪ੍ਰਧਾਨ, ਪਰਮਜੀਤ ਸਰਪੰਚ ਭਾਗਸਰ, ਗੁਰਪ੍ਰੀਤ ਸਿੰਘ ਸਰਪੰਚ ਚੱਕ ਸੁਹੇਲੇਵਾਲਾ, ਜਸ਼ਨ ਬਰਾੜ ਜ਼ਿਲ੍ਹਾ ਪ੍ਰਧਾਨ 'ਆਪ', ਹਰਚਰਨ ਬਰਾੜ ਚੇਅਰਮੈਨ, ਜੋਜੋ ਜੌਹਲ, ਹਰਕਿਸ਼ਨ ਸਿੰਘ ਮੱਖਣ ਸਿਵੀਆ ਨੰਦਗੜ੍ਹ, ਗੁਰਜੀਤ ਸਿੰਘ ਸਿਵੀਆ, ਗਿੰਨੀ ਤਰਖਾਣਵਾਲਾ, ਦੀਪ ਭਾਗਸਰ, ਗੁਰਵਰਿੰਦਰ ਬਰਾੜ ਲਖਮੀਰੇਆਣਾ, ਗੁਰਪ੍ਰੀਤ ਗੰਧੜ, ਸੁਖਪਾਲ ਪੀ.ਏ., ਰਮਨ ਬਰਾੜ, ਬੱਬਲ ਮਾਨ ਚੇਅਰਮੈਨ ਆਦਿ ਆਗੂਆਂ ਨੇ ਘਰ ਪਹੁੰਚ ਕੇ ਦੁੱਖ ਸਾਂਝਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿਖੇ ਖੇਡ ਮੇਲਾ ਕਰਵਾਇਆ ਅਗਲੀ ਖ਼ਬਰ ਜ਼ਿਲ੍ਹਾ ਕੋਆਪ੍ਰੇਟਿਵ ਰਿਟਾਇਰੀਜ਼ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ
Ad Position 24