01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਕਾਵਿ-ਵਿਅੰਗ

Ad Position 21
No active advertisement
ਅਜੀਤ ਡੈਸਕ 19-10-2025

ਝੱਗ
ਦੇਸ਼ ਭਗਤ ਸ਼ਹੀਦਾਂ ਦਾ ਨਾਮ ਵਰਤਣ,
ਪਰ ਨਾ ਉਨ੍ਹਾਂ ਦੀ ਸੋਚ ਅਨੁਸਾਰ ਚੱਲਣ |
ਐਵੇਂ ਯਭਲੀਆਂ ਮਾਰਦੇ ਫਿਰਨ ਥਾਂ-ਥਾਂ,
ਧੌਣ ਆਕੜੀ, ਬਾਂਹ ਉਲਾਰ ਚੱਲਣ |
ਫੋਕੀ ਟਹੁਰ ਦੇ ਵਿਚ ਮਦਮਸਤ ਹੋ ਕੇ,
ਫਿਰਨ ਝੂਮਦੇ, ਵਿਚ ਹੰਕਾਰ ਚਲਣ |
ਜਦੋਂ ਲੋਕੀਂ ਸਾਰਾ ਕੁਝ ਜਾਣਦੇ ਨੇ,
ਇਹ ਤਾਂ ਖਾਹਮਖਾਹ ਝੱਗ ਖਿਲਾਰ ਚੱਲਣ |

-ਫ਼ਰੀਦਕੋਟ | ਮੋਬਾਈਲ : 98150-02302.

Ad Position 22
No active advertisement
ਪਿਛਲੀ ਖ਼ਬਰ ਮਾਂ ਦੀਆਂ ਹੱਦਾਂ...ਮਾਂ ਦਾ ਪਿਆਰ ਅਗਲੀ ਖ਼ਬਰ ਅਜੀਤ' ਖ਼ਬਰਾਂ, 19 ਅਕਤੂਬਰ 2025
Ad Position 24