08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਅਨਮੋਲ ਬਚਨ

ਅਨਮੋਲ ਬਚਨ

Ad Position 21
No active advertisement
ਅਜੀਤ ਡੈਸਕ 09-08-2026

1. ਹਰ ਮੁਸ਼ਕਿਲ ਪਿੱਛੇ ਇਕ ਸਿਖਿਆ ਲੁਕੀ ਹੁੰਦੀ ਹੈ, ਜੋ ਇਸ ਮੁਸ਼ਕਿਲ ਨੂੰ ਪਾਰ ਕਰ ਗਿਆ, ਉਹ ਅੱਗੇ ਵਧ ਗਿਆ।

2. 16 ਸਾਲ ਦਾ ਹੋ ਜਾਵੇ ਪੁੱਤਰ ਤਾਂ ਉਸ ਨੂੰ ਦੋਸਤ ਮੰਨੋ। ਉਸ ਨਾਲ ਮਿੱਠਾ ਬੋਲੋ ਤੇ ਸਿੱਖਿਆ ਦੇਵੋ।
3. ਪਿਆਰ ਕਰਨ ਵਾਲੇ ਲੋਕ ਖ਼ੁਸ਼ ਰਹਿੰਦੇ ਹਨ ਜੋ ਹੰਕਾਰ 'ਚ ਰਹਿੰਦੇ ਨੇ, ਉਹ ਤਣਾਅ 'ਚ ਹੀ ਰਹਿੰਦੇ ਹਨ। ਹੰਕਾਰਿਆ ਸੋ ਮਾਰਿਆ।
4. ਕਰਮ ਅਜਿਹੀ ਫ਼ਸਲ ਹੈ, ਜਿਸ ਨੂੰ ਕੱਟਣਾ ਹੀ ਪੈਂਦਾ ਹੈ, ਜਿਹੋ ਜਿਹੇ ਕਰਮ, ਉਹੋ ਜਿਹਾ ਨਤੀਜਾ।
5. ਮੁਸ਼ਕਿਲਾਂ ਵੇਖ ਕੇ ਰੁਕੋ ਨਾ, ਹਿੰਮਤ ਕਰੋ ਤੇ ਅੱਗੇ ਵਧੋ, ਮੁਸ਼ਕਿਲਾਂ ਹਟ ਜਾਣਗੀਆਂ, ਜ਼ਰੂਰ ਅਜ਼ਮਾ ਕੇ ਵੇਖੋ।

-ਹੁਸ਼ਿਆਰਪੁਰ।
ਮੋਬਾ : 98142-21564

Ad Position 22
No active advertisement
ਪਿਛਲੀ ਖ਼ਬਰ 'ਪਾਪਾ, ਖੋਪੇ ਕੀ ਹੁੰਦੇ ਨੇ?' ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੀ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ
Ad Position 24