ਹੁਸ਼ਿਆਰਪੁਰ, 24 ਜੂਨ (ਬਲਜਿੰਦਰਪਾਲ ਸਿੰਘ)-ਨਗਰ ਨਿਗਮ ਹੁਸ਼ਿਆਰਪੁਰ ਦੇ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ 50 ਉਮੀਦਵਾਰਾਂ ਦੀ ਸੂਚੀ ’ਚ ਜਾਰੀ ਕੀਤੀ ਗਈ। ਇਸ ਸੂਚੀ ’ਚ ਵਾਰਡ ਨੰਬਰ-1 ਤੋਂ ਸੁਰੇਖਾ ਬਰਜਾਤਾ, ਵਾਰਡ ਨੰਬਰ-2 ਤੋਂ ਪ੍ਰਮੋਦ ਸ਼ਰਮਾ, ਵਾਰਡ ਨੰਬਰ-3 ਰਜਨੀ ਕੌਰ, ਵਾਰਡ ਨੰਬਰ-4 ਤੋਂ ਪ੍ਰਦੀਪ ਕੁਮਾਰ ਸੈਣੀ, ਵਾਰਡ ਨੰਬਰ-5 ਤੋਂ ਪ੍ਰਵੀਨ ਸੈਣੀ, ਵਾਰਡ ਨੰਬਰ-6 ਤੋਂ ਸੁਮੇਸ਼ ਸੋਨੀ, ਵਾਰਡ ਨੰਬਰ-7 ਤੋਂ ਨਰਿੰਦਰ ਕੌਰ, ਵਾਰਡ ਨੰਬਰ-8 ਮੁਖੀ ਰਾਮ, ਵਾਰਡ ਨੰਬਰ-9 ਗੁਰਬਖ਼ਸ਼ ਕੌਰ, ਵਾਰਡ ਨੰਬਰ-10 ਤੋਂ ਜਸਪਾਲ ਚੇਚੀ, ਵਾਰਡ ਨੰਬਰ 11 ਤੋਂ ਮਨਿੰਦਰ ਕੌਰ, ਵਾਰਡ ਨੰਬਰ-12 ਤੋਂ ਸੰਦੀਪ ਕੁਮਾਰ, ਵਾਰਡ ਨੰਬਰ-13 ਜਤਿੰਦਰ ਕੌਰ, ਵਾਰਡ ਨੰਬਰ-14 ਬਲਵਿੰਦਰ ਕੁਮਾਰ, ਵਾਰਡ ਨੰਬਰ-15 ਚੰਦਰਾ ਵਤੀ, ਵਾਰਡ ਨੰਬਰ-16 ਤੋਂ ਕਮਲਜੀਤ ਸਿੰਘ ਸੋਨੂੰ, ਵਾਰਡ ਨੰਬਰ-17 ਤੋਂ ਅਮਨਪ੍ਰੀਤ ਕੌਰ, ਵਾਰਡ ਨੰਬਰ-18 ਤੋਂ ਸੁਰਿੰਦਰ ਕੁਮਾਰ, ਵਾਰਡ ਨੰਬਰ-19 ਤੋਂ ਮਨਮੀਤ ਕੌਰ, ਵਾਰਡ ਨੰਬਰ-20 ਤੋਂ ਜਸਵੰਤ ਰਾਏ ਕਾਲਾ, ਵਾਰਡ ਨੰਬਰ-21 ਤੋਂ ਰਾਜ ਰਾਣੀ, ਵਾਰਡ ਨੰਬਰ-22 ਤੋਂ ਹਰਜਿੰਦਰ ਸਿੰਘ ਹੈਰੀ, ਵਾਰਡ ਨੰਬਰ-23 ਤੋਂ ਸ਼ੈਰੀ, ਵਾਰਡ ਨੰਬਰ-24 ਤੋਂ ਜਸਪਾਲ ਸੁਮਨ, ਵਾਰਡ ਨੰਬਰ-25 ਤੋਂ ਬਲਜੀਤ ਕੌਰ, ਵਾਰਡ ਨੰਬਰ-26 ਤੋਂ ਅਜੈ ਕੁਮਾਰ, ਵਾਰਡ ਨੰਬਰ-27 ਤੋਂ ਮਨਜੋਤ ਕੌਰ, ਵਾਰਡ ਨੰਬਰ-28 ਤੋਂ ਕੁਲਵਿੰਦਰ ਸਿੰਘ ਹੁੰਦਲ, ਵਾਰਡ ਨੰਬਰ-29 ਤੋਂ ਨੀਰਜ ਰਾਣੀ, ਵਾਰਡ ਨੰਬਰ-30 ਤੋਂ ਬਲਵਿੰਦਰ ਕੁਮਾਰ, ਵਾਰਡ ਨੰਬਰ-31 ਤੋਂ ਅਰਵਿੰਦਰ ਕੌਰ, ਵਾਰਡ ਨੰਬਰ-32 ਤੋਂ ਮੋਹਨ ਲਾਲ ਪਹਿਲਵਾਨ, ਵਾਰਡ ਨੰਬਰ-33 ਤੋਂ ਰਣਜੀਤਾ ਚੌਧਰੀ, ਵਾਰਡ ਨੰਬਰ-34 ਤੋਂ ਰਾਜੇਸ਼ਵਰ ਦਿਆਲ, ਵਾਰਡ ਨੰਬਰ-35 ਤੋਂ ਹਰਪ੍ਰੀਤ ਕੌਰ, ਵਾਰਡ ਨੰਬਰ-36 ਤੋਂ ਵਿਕਾਸ ਸੈਣੀ, ਵਾਰਡ ਨੰਬਰ-37 ਤੋਂ ਪਰਮਜੀਤ ਕੌਰ, ਵਾਰਡ ਨੰਬਰ-38 ਤੋਂ ਡ੍ਰਿਪਨ ਸੈਣੀ, ਵਾਰਡ ਨੰਬਰ-39 ਤੋਂ ਅੰਜਨਾ, ਵਾਰਡ ਨੰਬਰ-40 ਤੋਂ ਸਤਵੰਤ ਸਿੰਘ ਸਿਆਣ, ਵਾਰਡ ਨੰਬਰ-41 ਤੋਂ ਮਨਿੰਦਰ ਕੌਰ, ਵਾਰਡ ਨੰਬਰ-42 ਤੋਂ ਜਸਵਿੰਦਰ ਕੌਰ, ਵਾਰਡ ਨੰਬਰ-43 ਤੋਂ ਨੀਲਮ ਰਾਣੀ, ਵਾਰਡ ਨੰਬਰ-44 ਤੋਂ ਪ੍ਰਦੀਪ ਕੁਮਾਰ, ਵਾਰਡ ਨੰਬਰ-45 ਤੋਂ ਸੁਨੀਤਾ ਦੁਆ, ਵਾਰਡ ਨੰਬਰ-46 ਤੋਂ ਅਜੇ ਵਰਮਾ, ਵਾਰਡ ਨੰਬਰ-47 ਤੋਂ ਕਮਲੇਸ਼ ਰਾਣੀ, ਵਾਰਡ ਨੰਬਰ-48 ਤੀਰਥ ਰਾਮ, ਵਾਰਡ ਨੰਬਰ-49 ਤੋਂ ਬਿਮਲਾ ਦੇਵੀ, ਵਾਰਡ ਨੰਬਰ-50 ਤੋਂ ਸੁਖਵਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਸਾਰੇ 50 ਉਮੀਦਵਾਰਾਂ ਦੀ ਸੂਚੀ ਜਾਰੀ
ਅਜੀਤ ਡੈਸਕ
25-06-2026