03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸੀ ਆਗੂਆਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 27-06-2026
ਧਾਰੀਵਾਲ, 26 ਜੂਨ (ਸਵਰਨ ਸਿੰਘ)-ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਮੀਟਿੰਗ ਸੀਨੀਅਰ ਕਾਂਗਰਸੀ ਆਗੂ ਨਰਿੰਦਰ ਕੁਮਾਰ ਕਾਲੇ ਸ਼ਾਹ ਦੇ ਗ੍ਰਹਿ ਵਿਖੇ ਕੀਤੀ ਗਈ, ਜਿਸ ਵਿਚ ਮੌਜੂਦਾ ਰਾਜਨੀਤਕ ਸਥਿਤੀ ’ਤੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਸਾਰੇ ਅਹੁਦੇਦਾਰਾਂ ਦੇ ਸੁਝਾਅ ਲਏ ਗਏ। ਇਸ ਮੌਕੇ ਆਉਣ ਵਾਲੀਆਂ 2027 ਦੀਆਂ ਚੋਣਾਂ ਦੀ ਤਿਆਰੀ ਲਈ ਯੋਜਨਾਵਾਂ ਬਣਾਈਆਂ ਗਈਆਂ ਤੇ ਪ੍ਰਣ ਕੀਤਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਇਕ ਵਾਰ ਫਿਰ ਤੋਂ ਜਿਤਾਇਆ ਜਾਵੇਗਾ। ਇਸ ਮੌਕੇ ਸਾਬਕਾ ਉਪ ਚੇਅਰਮੈਨ ਪੰਜਾਬ ਵਜੀਰ ਸਿੰਘ ਲਾਲੀ, ਸਾਬਕਾ ਚੇਅਰਮੈਨ ਰਾਧੇ ਕ੍ਰਿਸ਼ਨ ਪੁਰੀ, ਜ਼ਿਲ੍ਹਾ ਸਕੱਤਰ ਸਰਦਾਰੀ ਲਾਲ, ਸ਼ਹਿਰੀ ਬਲਾਕ ਪ੍ਰਧਾਨ ਐਡਵੋਕੇਟ ਰਾਕੇਸ ਰਣੀਆਂ, ਦਲਜੀਤ ਸਿੰਘ ਛੋਟੇਪੁਰ, ਹਰਵੰਤ ਸਿੰਘ, ਪ੍ਰਦੀਪ ਸਿਆਲ, ਸਾਬਕਾ ਕੌਂਸਲਰ ਜੋਜਫ ਗਿੱਲ, ਕਰਤਾਰ ਚੰਗ, ਸਾਬਕਾ ਕੌਂਸਲਰ ਵਿਲਿਅਮ ਹੀਰੋ, ਸਾਬਕਾ ਕੌਂੋਲਸਰ ਗੌਰਵ ਮੁੰਨਾ, ਹੀਰਾ ਲਹੌਰੀਆ, ਪਰਮਿੰਦਰ ਸਿੰਘ ਲਾਲੀ, ਇੰਦਰਪ੍ਰੀਤ ਸਿੰਘ ਸਾਬੀ, ਰਿਟਾ. ਐਸ.ਡੀ.ਓ. ਲਖਵਿੰਦਰ ਸਿੰਘ ਪੰਨੂੰ, ਜ਼ਿਲ੍ਹਾ ਆਗੂ ਵਿਲਸਨ ਦੀਨਪੁਰ, ਸੁਖਦੇਵ ਸਿੰਘ ਚਾਹਲ, ਦਿਲਬਾਗ ਸਿੰਘ ਚਾਹਲ ਨੰਬਰਦਾਰ, ਸਮਸ਼ੇਰ ਸਿੰਘ ਅਰੋੜਾ, ਸਾਲੂ ਗੁਪਤਾ, ਆਸੂ ਮੋਦਗਿੱਲ, ਯਸਪਾਲ ਧਮਾਕਾ, ਵਿਜੇ ਸੱਚਦੇਵਾ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਲਈ ਫਾਰਮਰ ਰਜਿਸਟਰੀ ਅਤਿ ਜ਼ਰੂਰੀ, ਕਿਸਾਨ ਰਜਿਸਟ੍ਰੇਸ਼ਨ ਕਰਵਾਉਣ-: ਡਾ. ਚੀਮਾ ਅਗਲੀ ਖ਼ਬਰ ‘ਏਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਸਮਾਗਮ 29 ਨੂੰ - ਵਿਧਾਇਕ ਸ਼ੈਰੀ ਕਲਸੀ
Ad Position 24
No active advertisement