20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਗੌਂਸਗੜ੍ਹ ਦੇ ਐਨ.ਆਰ.ਆਈ. ਗਿੱਲ ਪਰਿਵਾਰ ਨੂੰ ਸਦਮਾ, ਮਾਤਾ ਦਾ ਦਿਹਾਂਤ <br/>

Ad Position 21
No active advertisement
ਅਜੀਤ ਡੈਸਕ 31-05-2026
ਭਾਮੀਆਂ ਕਲਾਂ, 30 ਮਈ (ਜਤਿੰਦਰ ਭੰਬੀ)-ਰਾਹੋਂ ਰੋਡ 'ਤੇ ਸਥਿਤ ਪਿੰਡ ਗੌਂਸਗੜ੍ਹ ਦੇ ਐਨ.ਆਰ.ਆਈ. ਪਰਿਵਾਰ ਨਿਰਭਿੰਦਰ ਸਿੰਘ ਗਿੱਲ ਕੈਨੇਡਾ, ਸੁਖਵਿੰਦਰ ਸਿੰਘ ਗਿੱਲ 'ਬੰਬ' ਕੈਨੇਡਾ ਅਤੇ ਜਸਵੀਰ ਕੌਰ ਸਾਬਕਾ ਸਰਪੰਚ ਖਵਾਜ਼ਕੇ ਨੂੰ ਉਸ ਸਮੇਂ ਡੂੰਘਾ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੇ ਪੂਜਨੀਕ ਮਾਤਾ ਅਤੇ ਸਾਬਕਾ ਸਰਪੰਚ ਕੁਲਵੰਤ ਸਿੰਘ ਗਿੱਲ ਦੇ ਧਰਮਪਤਨੀ ਬੀਬੀ ਗੁਰਦਿਆਲ ਕੌਰ ਗਿੱਲ ਪਰਮਾਤਮਾ ਵਲੋਂ ਬਖਸ਼ੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ ਪਰਮਾਤਮਾ ਦੇ ਚਰਨਾਂ 'ਚ ਜਾ ਬਿਰਾਜੇ | ਸਵ: ਗੁਰਦਿਆਲ ਕੌਰ ਗਿੱਲ ਦਾ ਸਸਕਾਰ ਪਿੰਡ ਗੌਂਸਗੜ੍ਹ ਦੇ ਸ਼ਮਸ਼ਾਨਘਾਟ ਵਿਖੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਕਰ ਦਿੱਤਾ ਗਿਆ | ਇਸ ਦੁੱਖ ਦੀ ਘੜੀ 'ਚ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸੁੱਖ ਅÏਜਲਾ, ਅਜਮੇਰ ਸਿੰਘ ਭਾਗਪੁਰ ਭਾਜਪਾ ਆਗੂ, ਹਰਦੀਪ ਸਿੰਘ ਮੁੰਡੀਆਂ ਕੈਬਨਿਟ ਮੰਤਰੀ, ਗੁਰਮੁੱਖ ਸਿੰਘ ਗਿਆਸਪੁਰਾ, ਰਣਜੀਤ ਸਿੰਘ ਮੰਗਲੀ, ਕੈਪਟਨ ਸੁਖਜੀਤ ਸਿੰਘ ਹਰਾ, ਜਸਪਾਲ ਸਿੰਘ ਗਰੇਵਾਲ ਕੌਂਸਲਰ, ਸਰਪੰਚ ਕਰਮਜੀਤ ਸਿੰਘ ਗਰੇਵਾਲ, ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਬਲਜਿੰਦਰ ਸਿੰਘ ਬੰਟੀ ਉਪ ਚੇਅਰਮੈਨ, ਅਮਰਜੀਤ ਸਿੰਘ ਗਿੱਲ ਗੌਂਸਗੜ੍ਹ ਸਰਪੰਚ, ਰਮਨਦੀਪ ਸਿੰਘ ਝੱਜ ਬਸੈਮੀ, ਗੁਰਬਚਨ ਸਿੰਘ ਗਿੱਲ, ਸੁਰਿੰਦਰ ਸਿੰਘ ਅਟਵਾਲ ਸਾਬਕਾ ਕੌਂਸਲਰ, ਗੁਰਜੀਤ ਸਿੰਘ ਸੇਵਾਮੁਕਤ ਡੀ.ਐਸ.ਪੀ., ਗੁਰਦੇਵ ਸਿੰਘ ਲਾਪਰਾਂ, ਸੁਖਵਿੰਦਰ ਸਿੰਘ ਸੁੱਖੀ ਝੱਜ, ਗੁਰਬਖਸ਼ ਸਿੰਘ ਗਹਿਲੇਵਾਲ, ਹੈਪੀ ਫੂਲਕਾ ਭਦੌੜ, ਸਰਬਜੀਤ ਸਿੰਘ ਗੋਂਸਗੜ੍ਹ, ਸੁਖਦੇਵ ਆਲਮਗੀਰ, ਜੰਗ ਸਿੰਘ ਹਵਾਸ, ਸਾਬੀ ਹਵਾਸ, ਜਸਵੰਤ ਸਿੰਘ ਬਿੱਟੂ ਹਵਾਸ, ਮਲਕੀਤ ਸਿੰਘ ਹਵਾਸ, ਪਰਮਜੋਤ ਉਪਲ, ਸਤਿੰਦਰਪਾਲ ਸਿੰਘ ਝੱਜ, ਸੁਰਿੰਦਰ ਸਿੰਘ ਝੱਜ, ਸਾਬੀ ਬਾਜੜਾ, ਦੀਪਾ ਬਾਬਾ, ਮਨਜੀਤ ਮਾਂਗਟ, ਮਨਜੀਤ ਸੀੜਾ, ਮੋਨੂੰ ਕੱਕਾ, ਚੰਦਾ ਕਿ੍ਸ਼ਨਾ, ਪ੍ਰੈਟੀ ਗਿੱਲ ਮਲਕਪੁਰ, ਟਿੰਮੀ ਗਿੱਲ ਆਤਮ ਨਗਰ, ਅਮਨਿੰਦਰ ਬੁਲਾਰਾ, ਹਰਪਾਲ ਸਿੰਘ ਖਹਿਰਾ, ਦਵਿੰਦਰ ਨਾਗਰਾ, ਬਾਬਾ ਸਤਨਾਮ ਸਿੰਘ, ਕਰਮ ਸਿੰਘ ਸਰਪੰਚ, ਰਾਜਾ ਲਿੱਦੜ ਆਲਮਗੀਰ, ਕਾਕਾ ਤਲਵਣ, ਬਬਲੂ ਭਦੌੜ, ਫੱਜਾ ਸਿੰਘ ਭਦੌੜ, ਸੁਖਵਿੰਦਰ ਸਿੰਘ ਕੈਸੀਅਰ, ਸੁਖਜੀਤ ਸਿੰਘ, ਮਨਜੀਤ ਸਿੰਘ, ਜਸਵੀਰ ਜੱਸੀ, ਸੁਰਿੰਦਰ ਸਿੰਘ, ਪਰਮਜੋਤ ਸਿੰਘ ਜੋਤਾ, ਜਸਵਿੰਦਰ ਸਿੰਘ ਗਿੱਲ, ਸੁਖਵਿੰਦਰ ਮਾਨ, ਬਲਵੀਰ ਸਿੰਘ ਪੰਚ, ਪਰਮਜੀਤ ਸਿੰਘ ਨੰਬਰਦਾਰ, ਬਲਬੀਰ ਸਿੰਘ ਨੰਬਰਦਾਰ, ਸਤਨਾਮ ਸਿੰਘ ਪੰਚ, ਸੁਖਵਿੰਦਰ ਸਿੰਘ, ਭਰਪੂਰ ਸਿੰਘ ਜੀਵਨਪੁਰ ਸਰਪੰਚ, ਪੰਜਾਬ ਸਿੰਘ ਗਿੱਲ, ਵਿੱਕੀ ਸੰਧੂ, ਪਰਮਜੀਤ ਸਿੰਘ ਹੈਪੀ ਮੇਹਰਬਾਨ, ਜਗਸੀਰ ਸੇਖੋਂ ਮਾਨਗੜ੍ਹ, ਲੱਡੂ ਕਾਸਾਬਾਦ, ਗੁਰਜੀਤ ਕਾਸਾਬਾਦ, ਵਿਕਰਮਜੀਤ ਸਿੰਘ, ਜਤਿੰਦਰ ਜਿੰਦੀ, ਪ੍ਰਭਜੀਤ ਸਹੋਤਾ ਨੰਬਰਦਾਰ, ਸੋਨੀ ਸਰਪੰਚ ਹਵਾਸ, ਸੁਰਿੰਦਰ ਸਿੰਘ ਗਿੱਲ ਗੌਂਸਗੜ੍ਹ, ਸਰਬਜੀਤ ਸਿੰਘ ਸਾਬਕਾ ਸਰਪੰਚ ਅਤੇ ਇਲਾਕੇ ਦੇ ਹੋਰ ਸਰਪੰਚਾਂ, ਪੰਚਾਂ ਅਤੇ ਪਤਵੰਤਿਆਂ ਵਲੋਂ ਗਿੱਲ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕੱਪੜਾ ਕਾਰੋਬਾਰੀ ਸਤਿੰਦਰ ਸਿੰਘ ਸ਼ੈਲੀ ਨੂੰ ਸਦਮਾ, ਮਾਤਾ ਸਵਰਗਵਾਸ <br/> ਅਗਲੀ ਖ਼ਬਰ ਹੜ੍ਹ ਪ੍ਰਬੰਧਾਂ ਦੀ ਤਿਆਰੀ 'ਚ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ <br/>
Ad Position 24