20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਕੱਪੜਾ ਕਾਰੋਬਾਰੀ ਸਤਿੰਦਰ ਸਿੰਘ ਸ਼ੈਲੀ ਨੂੰ ਸਦਮਾ, ਮਾਤਾ ਸਵਰਗਵਾਸ <br/>

Ad Position 21
No active advertisement
ਅਜੀਤ ਡੈਸਕ 31-05-2026
ਲੁਧਿਆਣਾ, 30 ਮਈ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਮਸ਼ਹੂਰ ਕੱਪੜਾ ਕਾਰੋਬਾਰੀ ਸਤਿੰਦਰ ਸਿੰਘ ਸ਼ੈਲੀ ਨੂੰ ਉਸ ਵਕਤ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਤਾ ਹਰਜੀਤ ਕÏਰ ਪਤਨੀ ਸਵ: ਮਾਨ ਸਿੰਘ ਅਚਾਨਕ ਅਕਾਲ ਚਲਾਣਾ ਕਰ ਗਏ | ਉਹ 84 ਸਾਲ ਦੇ ਸੀ | ਮਾਤਾ ਹਰਜੀਤ ਕÏਰ ਦੇ ਅਕਾਲ ਚਲਾਣਾ 'ਤੇ ਸਮਾਜ ਦੇ ਵੱਖ-ਵੱਖ ਵਰਗਾਂ ਵਲੋਂ ਸ. ਸ਼ੈਲੀ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ¢ ਮਾਤਾ ਹਰਜੀਤ ਕÏਰ ਦਾ ਅੰਤਿਮ ਸੰਸਕਾਰ ਅੱਜ ਐਤਵਾਰ 12.00 ਵਜੇ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ | ਮਾਤਾ ਹਰਜੀਤ ਕÏਰ ਉਘੇ ਸਮਾਜ ਸੇਵਕ ਕੈਨੇਡਾ ਵਾਸੀ ਵਨਿੰਦਰ ਸਿੰਘ ਬਾਵਾ ਦੇ ਚਾਚੀ ਸਨ |


Ad Position 22
No active advertisement
ਪਿਛਲੀ ਖ਼ਬਰ ਬਰਸਾਤ ਤੋਂ ਪਹਿਲਾਂ ਹੀ ਮੀਂਹ ਪਿਆ ਤੇ ਠੱਪ ਹੋਇਆ ਸ਼ਹਿਰ <br/> ਅਗਲੀ ਖ਼ਬਰ ਗੌਂਸਗੜ੍ਹ ਦੇ ਐਨ.ਆਰ.ਆਈ. ਗਿੱਲ ਪਰਿਵਾਰ ਨੂੰ ਸਦਮਾ, ਮਾਤਾ ਦਾ ਦਿਹਾਂਤ <br/>
Ad Position 24