ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਗੁਰਚੇਤ ਸਿੰਘ ਢਿੱਲੋਂ ਬਰਗਾੜੀ ਹਲਕਾ ਬਾਘਾਪੁਰਾਣਾ ਦੇ ਕੋਆਰਡੀਨੇਟਰ ਨਿਯੁਕਤ

Ad Position 21
No active advertisement
ਅਜੀਤ ਡੈਸਕ 13-06-2026
ਬਰਗਾੜੀ, 12 ਜੂਨ (ਲਖਵਿੰਦਰ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਸਾਬਕਾ ਮਾਰਕਫੈਡ ਡਾਇਰੈਕਟਰ ਪੰਜਾਬ ਗੁਰਚੇਤ ਸਿੰਘ ਢਿੱਲੋਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੀ ਪਾਰਟੀ ਪ੍ਰਤੀ ਚੰਗੀ ਕਾਰਗੁਜ਼ਾਰੀ ਨੂੰ ਦੇਖਦਿਆਂ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ | ਸ. ਢਿੱਲੋਂ ਦੀ ਇਸ ਨਿਯੁਕਤੀ ਨਾਲ ਸਮੂਹ ਟਕਸਾਲੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਸ. ਢਿੱਲੋਂ ਬਹੁਤ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ ਅਤੇ ਲਗਾਤਾਰ ਪਾਰਟੀ ਦੇ ਹਰ ਔਖੇ ਅਤੇ ਸੌਖੇ ਸਮੇਂ ਵਿਚ ਪਾਰਟੀ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦਾ ਸਾਥ ਦਿੱਤਾ ਹੈ | ਪਾਰਟੀ ਲਈ ਲਗਾਤਾਰ ਵਧੀਆ ਕੰਮ ਕਰਨ ਕਾਰਨ ਸ. ਢਿੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਸਾਥੀਆਂ ਵਿਚੋਂ ਇਕ ਹਨ | ਉਨ੍ਹਾਂ ਦੀ ਇਸ ਨਿਯੁਕਤੀ 'ਤੇ ਸਾਬਕਾ ਚੇਅਰਮੈਨ ਅਮਰਪ੍ਰੀਤ ਸਿੰਘ ਢਿੱਲੋਂ, ਸਾਬਕਾ ਸਰਪੰਚ ਜਗਸੀਰ ਸਿੰਘ ਸੀਰ ਕੈਨੇਡਾ, ਸਰਪੰਚ ਪ੍ਰਤਾਪ ਸਿੰਘ, ਪੰਚ ਮੱਖਣ ਸਿੰਘ ਢਿੱਲੋਂ, ਗੁਰਦਿੱਤ ਸਿੰਘ ਨੀਲਾ ਢਿੱਲੋਂ, ਸਾਬਕਾ ਸਰਪੰਚ ਜਗਸੀਰ ਸਿੰਘ ਜੱਗਾ ਢਿੱਲੋਂ, ਕੁਲਦੀਪ ਸਿੰਘ ਗੋਂਦਾਰਾ, ਜਗਸੀਰ ਗੋਂਦਾਰਾ, ਜਗਸੀਰ ਸਿਵੀਆਂ, ਰਣਧੀਰ ਗੋਂਦਾਰਾ, ਹਾਕਮ ਸਿੰਘ ਬਰਾੜ, ਮਾ. ਗੁਰਮੀਤ ਢਿੱਲੋਂ, ਓਵਰਸੀਰ ਢਿੱਲੋਂ, ਜਗਵਿੰਦਰ ਢਿੱਲੋਂ, ਸੁਖਵਿੰਦਰ ਸਿੰਘ ਬਿੱਲੂ ਖੋਖਰ, ਪਾਲਾ ਨੰਬਰਦਾਰ, ਪ੍ਰਗਟ ਢਿੱਲੋਂ, ਸੁਖਪ੍ਰੀਤ ਬਰਾੜ, ਜਸਵੀਰ ਚਾਨੀ, ਸ਼ਿਵਦੱਤ ਢਿੱਲੋਂ, ਕੁਲਵੰਤ ਗੋਂਦਾਰਾ, ਮਾ. ਅਜੈਬ ਢਿੱਲੋਂ, ਅਮਰਜੀਤ ਗੋਂਦਾਰਾ, ਰੇਸ਼ਮ ਸਿੰਘ, ਸੇਵਕ ਸਿੰਘ, ਟੋਚੀ ਨੰਬਰਦਾਰ, ਦਲਜੀਤ ਢਿੱਲੋਂ, ਅਮਰਜੀਤ ਢਿੱਲੋਂ, ਨਾਇਬ ਢਿੱਲੋਂ, ਜਲੌਰ ਸਿੰਘ ਬਰਾੜ, ਮਿੱਠੂ ਢਿੱਲੋਂ, ਕਾਕਾ ਬਰਾੜ, ਰਵਿੰਦਰ ਸ਼ਰਮਾ, ਸ਼ਿੰਗਾਰਾ ਸਿੰਘ, ਸੁਖਚੈਨ ਢਿੱਲੋਂ, ਕੇਵਲ ਢਿੱਲੋਂ, ਗੁਰਮੇਲ ਗੋਂਦਾਰਾ, ਹਰਭਜਨ ਢਿੱਲੋਂ, ਪੰਚ ਮਲਕੀਤ ਸਿੰਘ, ਪੰਚ ਚਮਕੌਰ ਸਿੰਘ, ਪੰਚ ਡਾ. ਵੀਰ ਸਿੰਘ, ਸੀਰਾ ਢਿੱਲੋਂ, ਰੇਸ਼ਮ ਸਿੰਘ, ਅਰਸ਼ ਢਿੱਲੋਂ, ਰਾਣਾ ਸ਼ਰਮਾ, ਦਰਸ਼ੀ ਸ਼ਰਮਾ, ਧੰਨਾ ਸ਼ਰਮਾ, ਮਨੀ ਸਿਵੀਆਂ, ਮਨਦੀਪ ਹੈਪੀ, ਗੁਰਪ੍ਰੀਤ ਢਿੱਲੋਂ, ਸੀਰਾ ਸਿੰਘ, ਬਾਬਾ ਗੁਰਾ ਸਿੰਘ, ਗੋਰਾ ਸਿੰਘ, ਮੇਵਾ ਖਾਲਸਾ, ਜੱਸਾ ਸਿੰਘ, ਚਮਕੌਰ ਸਿੰਘ, ਡਾ. ਸਤਨਾਮ ਸਿੰਘ ਨਿਆਮੀਵਾਲਾ, ਸੁਖਜਿੰਦਰ ਜ਼ੈਲਦਾਰ, ਕਾਲਾ ਨੰਬਰਦਾਰ, ਪ੍ਰਧਾਨ ਸੁਖਮੰਦਰ ਸਿੰਘ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਿੰਦਰ ਸਿੰਘ ਬਰਾੜ, ਅਧਿਆਪਕ ਆਗੂ ਰਾਜਕਰਨ ਸਿੰਘ, ਮਹਿੰਦਰ ਸਿੰਘ ਜ਼ੈਲਦਾਰ, ਕਾਮਰੇਡ ਬਲਵਿੰਦਰ ਸਿੰਘ, ਸੁਖਮੰਦਰ ਸਿੰਘ ਸੁੱਖਾ, ਅਰਸ਼ਦੀਪ ਜ਼ੈਲਦਾਰ, ਸਾਬਕਾ ਸਰਪੰਚ ਕੁਲਦੀਪ ਸਿੰਘ ਬਹਿਬਲ, ਡਾ. ਮੱਖਣ ਸਿੰਘ, ਗੁਰਮੇਲ ਸਿੰਘ ਸੇਖੋਂ, ਇਕਬਾਲ ਸਿੰਘ ਰਾਜਾ, ਮਨਤਾਰ ਸਿੰਘ ਸੋਢੀ ਢਿਲਵਾਂ, ਗੁਰਪ੍ਰੀਤ ਸੋਢੀ, ਡਾ. ਕਰਮ ਸਿੰਘ, ਪ੍ਰਧਾਨ ਗੁਰਸੇਵਕ ਸਿੰਘ, ਮੈਂਗਲ ਸਿੰਘ ਬਰਾੜ ਢਿਲਵਾਂ, ਡਾ. ਹਰਵਿੰਦਰ ਧਾਲੀਵਾਲ, ਗੁਰਪਿਆਰ ਸਿੰਘ, ਮੱਖਣ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਝੱਖੜਵਾਲਾ, ਸਾਬਕਾ ਸਰਪੰਚ ਹਰਜਿੰਦਰ ਸਿੰਘ ਭਾਉ, ਦਰਸ਼ਨ ਸਿੰਘ, ਡਾ. ਗੁਰਨਾਮ ਸਿੰਘ, ਹਜ਼ੂਰਾ ਸਿੰਘ ਜਟਾਣਾ ਬੁਰਜ, ਓਮ ਪ੍ਰਕਾਸ਼ ਸ਼ਰਮਾ, ਸਾਬਕਾ ਸਰਪੰਚ ਹਰਬੰਸ ਸਿੰਘ, ਗੋਬਿੰਦ ਚਹਿਲ, ਸਾਬਕਾ ਸਰਪੰਚ ਗੁਰਬਚਨ ਸਿੰਘ, ਮਹਿਕਮ ਸਿੰਘ ਬੁਰਜ, ਸਾਬਕਾ ਸਰਪੰਚ ਮਹਿੰਦਰ ਸਿੰਘ ਗੁਰੂਸਰ, ਪਰਮਜੀਤ ਗੁਰੂਸਰ, ਸੈਕਟਰੀ ਜਗਦੇਵ ਸਿੰਘ, ਨੰਬਰਦਾਰ ਗੁਰਭਜਨ ਸਿੰਘ, ਧਰਮਪਾਲ ਸਿੰਘ, ਨਾਜ਼ਰ ਸਿੰਘ ਸਰਾਵਾਂ, ਸਾਬਕਾ ਸਰਪੰਚ ਬਲਜਿੰਦਰ ਸਿੰਘ, ਪ੍ਰਧਾਨ ਬੂਟਾ ਸਿੰਘ ਸਰਾਵਾਂ, ਪ੍ਰਗਟ ਸਿੰਘ ਔਲਖ ਰਣ ਸਿੰਘ ਵਾਲਾ, ਵਿਸ਼ਵਿੰਦਰ ਬਰਾੜ, ਬੋਹੜ ਸਿੰਘ ਔਲਖ, ਵੀਰਦਵਿੰਦਰ ਬਰਾੜ, ਗਿਆਨੀ ਮਹਿੰਦਰ ਸਿੰਘ ਗੋਦਾਰਾ, ਸਾਬਕਾ ਸਰਪੰਚ ਅਮਰਜੀਤ ਗੋਂਦਾਰਾ, ਹਰਜਿੰਦਰ ਭਾਉ, ਬੋਹੜ ਸਿੰਘ ਆਦਿ ਨੇ ਖੁਸ਼ੀ ਪ੍ਰਗਟ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਸੀਨੀ: ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਿਯੁਕਤੀ ਨਾਲ ਸਮੂਹ ਟਕਸਾਲੀ ਵਰਕਰਾਂ ਵਿਚ ਹੋਰ ਹੌਂਸਲਾ ਵਧੇਗਾ |
Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵਿਧਾਇਕ ਅਮੋਲਕ ਸਿੰਘ ਨੇ ਈ-ਰਿਕਸ਼ਿਆਂ ਨੂੰ ਹਰੀ ਝੰਡੀ ਦਿੱਤੀ ਅਗਲੀ ਖ਼ਬਰ ਅੱਜ ਭੋਗ 'ਤੇ ਵਿਸ਼ੇਸ਼-ਸਵ: ਬਸੰਤ ਸਿੰਘ ਵੜਿੰਗ
Ad Position 24
No active advertisement