ਜਲੰਧਰ, 4 ਅਪ੍ਰੈਲ (ਅ.ਬ.)-ਆਦੇਸ਼ ਯੂਨੀਵਰਸਿਟੀ ਦੇ ਮਾਣਯੋਗ ਚਾਂਸਲਰ ਡਾ. ਐਚ.ਐਸ. ਗਿੱਲ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਦਿ੍ਸ਼ਟੀਕੋਣ ਤੇ ਡਾ. ਗੁਰਪ੍ਰੀਤ ਸਿੰਘ ਗਿੱਲ ਐਮ.ਐਸ. (ਐਡਮਿਨ) ਤੋਂ ਪ੍ਰੇਰਿਤ ਹੋ ਕੇ ਸਾਲਾਨਾ ਇੰਟਰ-ਬੈਚ ਐਮ.ਬੀ.ਬੀ.ਐਸ. ਐਕਸਟ੍ਰਾ ਕਰੀਕੁਲਰ ਪ੍ਰੋਗਰਾਮ, 'ਅਰਿਧਮਿਆ 2026' 23 ਮਾਰਚ ਤੋਂ 28 ਮਾਰਚ ਤੱਕ ਕਰਵਾਇਆ ਗਿਆ | ਇਸ ਸਮਾਰੋਹ 'ਚ ਕਰਨਲ ਜਗਦੇਵ ਸਿੰਘ (ਵਾਈਸ-ਚਾਂਸਲਰ, ਆਦੇਸ਼ ਯੂਨੀਵਰਸਿਟੀ), ਡਾ. ਵਰੁਣ ਮੋਹਨ ਮਲਹੋਤਰਾ (ਰਜਿਸਟਰਾਰ), ਡਾ. ਰਾਜੀਵ ਮਹਾਜਨ (ਡੀਨ, ਅਕੈਡਮਿਕਅਫੇਯਰ), ਡਾ. ਹਰਕਿਰਨ ਕÏਰ ਖਹਿਰਾ (ਡੀਨਫੈਕਲਟੀਆਫ਼ਮੈਡੀਕਲ ਸਾਇੰਸਜ਼), ਡਾ. ਕਪਿਲ ਗੁਪਤਾ (ਡੀਨ, ਪੀ.ਜੀ. ਅਤੇ ਰਿਸਰਚ), ਡਾ. ਪ੍ਰਮੋਦ ਕੁਮਾਰ ਗੋਇਲ (ਕੰਟਰੋਲਰ, ਏ.ਯੂ.,ਪਿ੍ੰਸੀਪਲ, ਏ.ਆਈ.ਐਮ.ਐਸ.ਆਰ.), ਡਾ. ਅਮਨੀਸ਼ ਸਿੰਘ ( ਡੀਨ, ਸਟੂਡੈਂਟ ਵੈਲਫ਼ੇਅਰ), ਡਾ. ਜੇਸੀ ਮਾਟਿਲਡਾ (ਪਿ੍ੰਸੀਪਲ, ਕਾਲਜ ਆਫ਼ ਨਰਸਿੰਗ), ਡਾ. ਦਵਿੰਦਰ ਸਿੰਘ ਗਰੇਵਾਲ (ਡੀਨ, ਫੈਕਲਟੀ ਆਫ਼ ਆਰਟਸ), ਡਾ. ਐਸ.ਐਸ. ਬਰਾੜ (ਡੀਨ, ਟ੍ਰੇਨਿੰਗ ਐਂਡ ਪਲੇਸਮੇਂਟ), ਸ਼੍ਰੀ ਕੁਲਵੰਤ ਸਿੰਘ (ਡਿਪਟੀ ਰਜਿਸਟਰਾਰ), ਡਾ. ਹਰੀਜੋਤ ਭੱਠਲ (ਡਿਪਟੀ ਮੈਡੀਕਲ ਸੁਪਰਡੈਂਟ), ਡਾ. ਸੰਦੀਪ ਕੁਲਾਰ (ਡੀਨ ਆਫ਼ ਅਕੈਡਮਿਕ, ਏ. ਆਈ. ਐਮ. ਐਸ.ਆਰ.) ਅਤੇ ਹੋਰ ਪਤਵੰਤੇ ਸ਼ਾਮਲ ਸਨ | ਇਸ ਪ੍ਰੋਗਰਾਮ ਦÏਰਾਨ 2022, 2023, 2024 ਤੇ 2025 ਦੇ ਐਮ.ਬੀ.ਬੀ.ਐਸ. ਬੈਚਾਂ ਵਿਚਕਾਰ ਅੰਤਰ-ਬੈਚ ਮੁਕਾਬਲੇ ਕਰਵਾਏ ਗਏ | ਕੋਆਰਡੀਨੇਟਰਾਂ ਡਾ. ਹਰੀਜੋਤ ਭੱਠਲ, ਡਾ. ਗੇਸੂ ਸਿੰਗਲਾ, ਡਾ. ਕਪਿਲ ਗੁਪਤਾ, ਡਾ. ਉਪਾਸਨਾ ਭੂੰਬਲਾ, ਡਾ. ਅੰਸ਼ੁਲ ਗੁਪਤਾ, ਡਾ. ਗੁਰਕੀਰਤ ਸਿੰਘ, ਡਾ. ਮੋਨਿਕਾ ਗੁਪਤਾ ਤੇ ਕਰਨਲ ਵਿਸ਼ਵਾਮਿੱਤਰ ਨੂੰ ਵੀ ਇਸ ਸਮਾਗਮ ਦੇ ਸਫਲ ਆਯੋਜਨ 'ਚ ਯੋਗਦਾਨ ਲਈ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ |
ਆਦੇਸ਼ ਯੂਨੀਵਰਸਿਟੀ, ਬਠਿੰਡਾ ਵਿਖੇ ਕਰਵਾਇਆ 'ਅਰਧਮਿਆ 2026'
ਅਜੀਤ ਡੈਸਕ
05-04-2026