02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਟਵਿਸ਼ਾ ਸ਼ਰਮਾ ਮੌਤ ਮਾਮਲਾ : ਸੀ.ਬੀ.ਆਈ. ਵਲੋਂ ਸਾਬਕਾ ਜੱਜ ਗਿਰੀਬਾਲਾ ਸਿੰਘ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 29-05-2026
ਨਵੀਂ ਦਿੱਲੀ, 28 ਮਈ (ਪੀ. ਟੀ. ਆਈ.)-ਸੀ.ਬੀ.ਆਈ. ਨੇ ਵੀਰਵਾਰ ਨੂੰ ਸਾਬਕਾ ਜੱਜ ਗਿਰੀਬਾਲਾ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ, ਜੋ ਕਿ ਉਸਦੀ ਨੂੰ ਹ, ਟਵਿਸ਼ਾ ਸ਼ਰਮਾ ਦੀ ਮÏਤ ਦੀ ਦੋਸ਼ੀ ਹੈ¢ ਇਹ ਗਿ੍ਫ਼ਤਾਰੀ ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ ਉਸਦੀ ਅਗਾਊਾ ਜ਼ਮਾਨਤ ਰੱਦ ਕਰਨ ਤੋਂ ਇੱਕ ਦਿਨ ਬਾਅਦ ਹੋਈ ਹੈ¢ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਇੱਕ ਟੀਮ ਨੇ ਸਿੰਘ ਨੂੰ ਹਿਰਾਸਤ ਵਿੱਚ ਲੈਣ ਤੋਂ ਪਹਿਲਾਂ ਭੋਪਾਲ ਦੇ ਬਾਘ ਮੁਗਲੀਆ ਐਕਸਟੈਂਸ਼ਨ ਖੇਤਰ ਵਿੱਚ ਉਸਦੇ ਘਰ ਵਿੱਚ ਪੁੱਛਗਿੱਛ ਕੀਤੀ¢ਉਨ੍ਹਾਂ ਕਿਹਾ ਕਿ ਟਵਿਸ਼ਾ ਦਾ ਵਕੀਲ ਪਤੀ, ਸਮਰਥ ਸਿੰਘ, ਪਹਿਲਾਂ ਹੀ ਕੇਂਦਰੀ ਏਜੰਸੀ ਦੀ ਹਿਰਾਸਤ ਵਿੱਚ ਹੈ¢ਅਧਿਕਾਰੀਆਂ ਨੇ ਕਿਹਾ ਕਿ ਸੀ.ਬੀ.ਆਈ.ਦੋਵਾਂ ਦੇ ਬਿਆਨਾਂ ਦੀ ਜਿਰ੍ਹਾ ਕਰਨ ਅਤੇ 12 ਮਈ ਨੂੰ ਹੋਈ 33 ਸਾਲਾ ਟਵਿਸ਼ਾ ਦੀ ਮÏਤ ਦੇ ਕਾਰਨਾਂ ਅਤੇ ਹਾਲਾਤਾਂ ਬਾਰੇ ਹਿਰਾਸਤ ਵਿਚ ਪੁੱਛਗਿੱਛ ਕਰਨ ਦੀ ਯੋਜਨਾ ਬਣਾ ਰਹੀ ਹੈ¢

Ad Position 22
No active advertisement
ਪਿਛਲੀ ਖ਼ਬਰ ਅੱਤਵਾਦ ਖ਼ਿਲਾਫ਼ ਲੜਾਈ 'ਚ ਕੋਈ ਦੋਹਰਾ ਮਾਪਦੰਡ ਨਹੀਂ-ਡੋਵਾਲ ਰੂਸ 'ਚ ਅੰਤਰਰਾਸ਼ਟਰੀ ਸੁਰੱਖਿਆ ਮੰਚ ਨੂੰ ਕੀਤਾ ਸੰਬੋਧਨ... ਅਗਲੀ ਖ਼ਬਰ ਸੀ.ਬੀ.ਐਸ.ਈ. ਵਿਵਾਦ 'ਤੇ ਰਾਹੁਲ ਗਾਂਧੀ ਨੇ ਚੁੱਕੇ ਸਵਾਲ <br/>
Ad Position 24
No active advertisement