02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਜੈ ਬਾਬਾ ਬਰਫ਼ਾਨੀ ਕਾਂਵੜ ਸੰਘ ਵਲੋਂ 13ਵੀਂ ਕਾਂਵੜ ਯਾਤਰਾ ਰਵਾਨਾ

Ad Position 21
No active advertisement
ਅਜੀਤ ਡੈਸਕ 27-07-2026

ਰਾਮਾਂ ਮੰਡੀ, 26 ਜੁਲਾਈ (ਗੁਰਪ੍ਰੀਤ ਸਿੰਘ ਅਰੋੜਾ)- ਜੈ ਬਾਬਾ ਬਰਫ਼ਾਨੀ ਕਾਵੜ ਸੰਘ ਰਾਮਾਂ ਮੰਡੀ ਵਲੋਂ ਬਾਬਾ ਜੀ ਦੀ ਅਸੀਮ ਕਿਰਪਾ ਨਾਲ ਇਸ ਸਾਲ ਵੀ ਤੇਰ੍ਹਵੀਂ ਕਾਵੜ ਯਾਤਰਾ ਗਉ ਮੁੱਖ ਤੋਂ ਰਾਮਾਂ ਮੰਡੀ ਪੈਦਲ ਯਾਤਰਾ ਜੈ ਕਬੀਰ ਮਹਾਰਾਜ ਵਾਰਡ ਨੰਬਰ 10 ਤੋਂ ਰਵਾਨਾ ਹੋਈ। ਇਸ ਯਾਤਰਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਡਿਤ ਰਘੂ ਅਤੇ ਰੇਖਾ ਰਾਣੀ ਨੇ ਦੱਸਿਆ ਕਿ ਵਿਚ 22 ਸ਼ਿਵ ਭਗਤਾ ਜੱਥਾ ਅੱਜ ਰਵਾਨਾ ਹੋਇਆ ਹੈ। ਇਸ ਮੌਕੇ ਸ਼ਿਵ ਭਗਤਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ ਉਨ੍ਹਾਂ ਅੱਗੇ ਦੱਸਿਆ ਕਿ ਇਹ ਯਾਤਰਾ 11 ਅਗਸਤ ਨੂੰ ਵਾਪਸ ਰਾਮਾਂ ਮੰਡੀ ਵਿਖੇ ਪਹੁੰਚੇਗੀ।

Ad Position 22
No active advertisement
ਪਿਛਲੀ ਖ਼ਬਰ ਕਿਸਾਨੀ ’ਤੇ ਪੈਣ ਲੱਗਿਆ ਪਾਵਰਕਾਮ ਮੁਲਾਜ਼ਮਾਂ ਦੀ ਹੜਤਾਲ ਦਾ ਅਸਰ ਅਗਲੀ ਖ਼ਬਰ ਕਾਂਗਰਸ ਨੂੰ ਮਜ਼ਬੂਤ ਕਰ ਕੇ ਹੀ ਇਨ੍ਹਾਂ ਲੁੱਟਣ ਤੇ ਕੁੱਟਣ ਵਾਲੀਆਂ ਸਰਕਾਰ ਤੋਂ ਛੁਟਕਾਰਾ ਮਿਲ ਸਕਦਾ-ਐਡਵੋਕੇਟ ਧਰਮਪਾਲ ਸਿ...
Ad Position 24
No active advertisement