ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸਿੱਖ ਮਿਸਲਾਂ ਦੇ ਨਾਂਅ 'ਤੇ ਉਨ੍ਹਾਂ ਦੇ ਮੋਢੀ

Ad Position 21
No active advertisement
ਅਜੀਤ ਡੈਸਕ 13-06-2026

1. ਆਹਲੂਵਾਲੀਆ ਮਿਸਾਲ : ਜੱਸਾ ਸਿੰਘ ਆਹਲੂਵਾਲੀਆ
2. ਭੰਗੀ ਮਿਸਲ : ਛੱਜਾ ਸਿੰਘ, ਹਰੀ ਸਿੰਘ ਢਿੱਲੋਂ
3. ਡੱਲੇਵਾਲੀਆ ਮਿਸਲ : ਗੁਲਾਬ ਸਿੰਘ ਡੱਲੇਵਾਲੀਆ
4. ਰਾਮਗੜ੍ਹੀਆ ਮਿਸਲ : ਜੱਸਾ ਸਿੰਘ ਰਾਮਗੜ੍ਹੀਆ
5. ਕਨਈਆ ਮਿਸਲ : ਜੈ ਸਿੰਘ ਕਨਈਆ
6. ਫੂਲਕੀਆ ਮਿਸਲ : ਚੌਧਰੀ ਫੂਲ
7. ਸ਼ੂਕਰਚੱਕੀਆ ਮਿਸਲ : ਚੜ੍ਹਤ ਸਿੰਘ
8. ਸ਼ਹੀਦ ਮਿਸਲ : ਬਾਬਾ ਦੀਪ ਸਿੰਘ ਜੀ
9. ਨਕਈ ਮਿਸਲ : ਹੀਰਾ ਸਿੰਘ
10. ਨਿਸ਼ਾਨਵਾਲੀਆ ਮਿਸਲ : ਦਸੌਂਧਾ ਸਿੰਘ
11. ਫੈਜਲਪੁਰੀਆ ਮਿਸਲ : ਨਵਾਬ ਕਪੂਰ ਸਿੰਘ
12. ਕਰੋੜਸਿੰਘੀਆ ਮਿਸਲ : ਕਰੋੜਾ ਸਿੰਘ

-ਪਟਿਆਲਾ। ਮੋਬਾਈਲ : 95010-33428

Ad Position 22
No active advertisement
ਪਿਛਲੀ ਖ਼ਬਰ ਬਾਲ ਕਹਾਣੀ ਮਮਤਾ ਦਾ ਰਿਸ਼ਤਾ ਅਗਲੀ ਖ਼ਬਰ 13-06-26
Ad Position 24
No active advertisement