01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਆਓ ਹੱਸੀਏ

Ad Position 21
No active advertisement
ਅਜੀਤ ਡੈਸਕ 25-07-2026

* ਨਿਖਿਲ (ਰਾਜੂ ਨੂੰ)-ਕਮਾਲ ਏ ਯਾਰ, ਤੂੰ ਅਜੇ ਤੱਕ ਵਿਆਹ ਕਿਉਂ ਨਹੀਂ ਕਰਵਾਇਆ?
ਰਾਜੂ-ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ।
* ਥਾਣੇਦਾਰ ਸਾਹਿਬ ਥਾਣੇ 'ਚ ਸ਼ਾਮ ਦੀ ਗਿਣਤੀ ਕਰ ਰਹੇ ਸਨ ਕਿ ਉਨ੍ਹਾਂ ਨੂੰ ਪਿਛਲੀ ਲਾਈਨ ਵਿਚ ਇਕ ਸਿਪਾਹੀ ਹਿਲਦਾ ਹੋਇਆ ਨਜ਼ਰ ਆਇਆ। ਉਹ ਬੋਲੇ, 'ਰਾਮ ਲਾਲ ਨਾਲਾਇਕ ਸਾਵਧਾਨ ਹਾਲਤ ਵਿਚ ਹਿੱਲਦਾ ਕਿਉਂ ਏਂ?'
ਉੱਤਰ ਮਿਲਿਆ-ਜਨਾਬ ਰਾਮ ਲਾਲ ਤਾਂ ਛੁੱਟੀ 'ਤੇ ਹੈ।
'ਛੁੱਟੀ 'ਤੇ ਹੈ ਤਾਂ ਕੀ ਹੋਇਆ, ਉਹ ਫਿਰ ਵੀ ਨਹੀਂ ਹਿੱਲੇਗਾ', ਥਾਣੇਦਾਰ ਨੇ ਰੋਹਬ ਨਾਲ ਕਿਹਾ।
* ਤਮੰਨਾ (ਪਿਤਾ ਜੀ ਨੂੰ)-ਪਾਪਾ ਚਿੱਤਰ ਦੇ ਹੇਠਾਂ ਹਮੇਸ਼ਾ ਚਿੱਤਰਕਾਰ ਦਾ ਨਾਂਅ ਕਿਉਂ ਲਿਖਿਆ ਹੁੰਦਾ ਹੈ?
ਪਿਤਾ-ਬੇਟਾ, ਤਾਂ ਕਿ ਹਰ ਕੋਈ ਜਾਣ ਲਵੇ ਕਿ ਚਿੱਤਰ ਸਿੱਧਾ ਕਿੱਧਰੋਂ ਹੈ।
-ਹੁਸਨਰ ਰੋਡ, ਗਿੱਦੜਬਾਹਾ।
ਮੋਬਾਈਲ : 98140-97917

Ad Position 22
No active advertisement
ਪਿਛਲੀ ਖ਼ਬਰ ਆਪਣਾ ਰੰਗ ਬਦਲ ਸਕਣ ਦੀ ਕੁਦਰਤੀ ਵਿਲੱਖਣ ਕਲਾ ਨਾਲ ਲੈਸ-ਗਿਰਗਿਟ ਜੀਵ ਅਗਲੀ ਖ਼ਬਰ ਪਸ਼ੂ ਜੁਗਾਲੀ ਕਿਉਂ ਕਰਦੇ ਹਨ?
Ad Position 24
No active advertisement