ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਜ਼ਿੰਦਗੀ ਦਾ ਮਰਸੀਆ

Ad Position 21
No active advertisement
ਅਜੀਤ ਡੈਸਕ 08-03-2026

1. ਇਕ ਦਾਹਿਆ ਦਾਹਿਆ : ਖਾਣ ਪੀਣ ਦਾ ਲਾਹਿਆ। (10 ਸਾਲ)
2. ਦੋ ਦਾਹਿਆ ਵੀਹ : ਜੰਗਲ ਬੇਲੇ ਸ਼ੀਂਹ (ਹਿਰਨ ਜਿਵੇਂ ਦੌੜਦਾ ਹੈ)
3. ਤਿੰਨ ਦਾਹਿਆ ਤੀਹ : ਮੈਂ ਜੋ ਮਰਜ਼ੀ ਕਰਾਂ ਬਾਪੂ ਤੈਨੂੰ ਕੀ (30 ਸਾਲ ਵਿਚ ਅੱਖੜਪੁਣਾ)
4. ਚਾਰ ਦਾਹਿਆ ਚਾਲੀ : ਬਾਪੂ ਨੇ ਗਲ ਵਿਚ ਪਾ 'ਤੀ ਪੰਜਾਲੀ (ਵਿਆਹ ਆਦਿ ਦੇ ਰੁਝੇਵੇਂ)
5. ਪੰਜ ਦਾਹਿਆ ਪੰਜਾਹ : ਬਾਪੂ ਤੂੰ ਠੀਕ ਕਹਿੰਦਾ ਹੁਣ ਦੇ ਸਲਾਹ।
6. ਛੇ ਦਾਹਿਆ ਸੱਠ : ਹੱਥ ਵਿਚ ਫੜ ਲਈ ਲੱਠ (ਖੂੰਡੀ)
7. ਸੱਤ ਦਾਹਿਆ ਸੱਤਰ : ਹੋਗਿਆ ਹੱਥਲ ਸੁੱਕ ਗਿਆ ਵੱਤਰ (ਲੱਕ ਟੇਢਾ ਹੋ ਗਿਆ)
8. ਅੱਠ ਦਾਹਿਆ ਅੱਸੀ : ਬਾਪੂ ਹੋ ਗਿਆ ਲੱਸੀ (ਸਰੀਰ ਕਮਜ਼ੋਰ ਹੋ ਗਿਆ)
9. ਨੌਂ ਦਾਹਿਆ ਨੱਬੇ : ਬਾਪੂ ਕੱਲਾ ਦੰਦ ਚੱਬੇ (ਸੁਣਨਾ ਕਿਸੇ ਨੇ ਨਹੀਂ ਬਾਪੂ ਨੂੰ, ਬਾਪੂ ਨੇ ਉਸ ਵੱਲ ਵਾਂਗੂ ਵੇਖੀਂ ਜਾਣਾ)
10. ਦਸ ਦਾਹਿਆ ਸੌ : ਬਾਪੂ ਜਾ ਭਾਵੇਂ ਰਹੋ (ਪਰਿਵਾਰ ਨੂੰ ਕੋਈ ਫਰਕ ਨਹੀਂ ਪੈਣਾ)

-ਮੋਬਾਈਲ : 94633-51425

Ad Position 22
No active advertisement
ਪਿਛਲੀ ਖ਼ਬਰ ਦੋ ਗ਼ਜ਼ਲਾਂ-* ਯਸ਼ਪਾਲ 'ਮਿੱਤਵਾ' * ਅਗਲੀ ਖ਼ਬਰ ਮੂੰਹ ਆਈ ਗੱਲ-ਅਹਿਮੀਅਤ
Ad Position 24
No active advertisement