09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਚੀਨ ਆਪਣੇ ਪੁਲਾੜ ਸਟੇਸ਼ਨ ਦਾ ਕਰਨ ਜਾ ਰਿਹਾ ਵਿਸਤਾਰ <br/>

Ad Position 21
No active advertisement
ਅਜੀਤ ਡੈਸਕ 02-05-2026
ਬੀਜਿੰਗ, 1 ਮਈ (ਪੀ.ਟੀ.ਆਈ.)-ਚੀਨ ਧਰਤੀ ਦੇ ਦੁਆਲੇ ਘੁੰਮ ਰਹੇ ਆਪਣੇ ਪੁਲਾੜ ਸਟੇਸ਼ਨ ਦਾ ਵਿਸਤਾਰ ਕਰਨ ਦੀ ਯੋਜਨਾ ਬਣਾ ਰਿਹਾ ਹੈ, ਸੰਭਾਵੀ ਤੌਰ 'ਤੇ ਇਸਦੇ ਆਕਾਰ ਨੂੰ ਦੁੱਗਣਾ ਕਰਨ ਤੋਂ ਵੀ ਵੱਧ | ਇਹ ਕਦਮ ਉਸ ਸਮੇਂ ਆਇਆ ਹੈ ਜਦੋਂ ਅਮਰੀਕੀ ਪੁਲਾੜ ਏਜੰਸੀ, ਨਾਸਾ, 2031 ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐਸ.ਐਸ.) ਨੂੰ ਪੜਾਅਵਾਰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ | ਵਰਤਮਾਨ 'ਚ, ਚੀਨ ਦਾ ਤਿਆਨਗੋਂਗ ਤੇ ਆਈ.ਐਸ.ਐਸ. ਪਲਾੜ 'ਚ ਮÏਜੂਦ ਹਨ | ਆਈ.ਐਸ.ਐਸ. ਇਕ ਸਹਿਯੋਗੀ ਪ੍ਰੋਜੈਕਟ ਹੈ ਜਿਸ 'ਚ ਨਾਸਾ, ਨਾਲ ਹੀ ਰੂਸ, ਯੂਰਪ, ਜਾਪਾਨ ਤੇ ਕੈਨੇਡਾ ਦੀਆਂ ਪੁਲਾੜ ਏਜੰਸੀਆਂ ਸ਼ਾਮਲ ਹਨ |

Ad Position 22
No active advertisement
ਪਿਛਲੀ ਖ਼ਬਰ ਲੰਡਨ ਅੱਤਵਾਦੀ ਹਮਲੇ ਦਾ ਦੋਸ਼ੀ ਅਦਾਲਤ 'ਚ ਪੇਸ਼ <br/> ਅਗਲੀ ਖ਼ਬਰ ਸ਼ਰਨ ਸੰਬੰਧੀ ਅਰਜ਼ੀਆਂ ਉੱਪਰ ਹਰ ਸਾਲ ਦੇਣੀ ਪਵੇਗੀ ਸਾਲਾਨਾ ਫ਼ੀਸ <br/>
Ad Position 24