01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਬਰਫ਼ ਦੇ ਤੋਦੇ ਡਿੱਗਣ ਕਾਰਨ ਮਸ਼ਹੂਰ ਨਿਪਾਲੀ ਪਰਬਤਾਰੋਹੀ ਨਿਰਮਲ ਪੁਰਜਾ ਸਮੇਤ 10 ਲਾਪਤਾ

Ad Position 21
No active advertisement
ਅਜੀਤ ਡੈਸਕ 01-08-2026

ਅੰਮ੍ਰਿਤਸਰ, 31 ਜੁਲਾਈ (ਸੁਰਿੰਦਰ ਕੋਛੜ)-ਦੁਨੀਆ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਵਿਚੋਂ ਇਕ, ਪਾਕਿਸਤਾਨ ਦੇ ‘ਬ੍ਰਾਡ ਪੀਕ’ ’ਤੇ ਬਰਫ਼ ਖਿਸਕਣ ਤੋਂ ਬਾਅਦ ਮਸ਼ਹੂਰ ਨਿਪਾਲੀ ਪਰਬਤਾਰੋਹੀ ਨਿਰਮਲ ਪੁਰਜਾ ਸਮੇਤ 10 ਪਰਬਤਾਰੋਹੀਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ।ਅਧਿਕਾਰੀਆਂ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਲਾਪਤਾ ਟੀਮ ਦੀ ਖੋਜ ਤੇ ਬਚਾਅ ਕਾਰਜ ਨੂੰ ਭਾਰੀ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦੀ ਕਰਾਕੋਰਮ ਰੇਂਜ ਵਿਚ ਕੇ2 ਦੇ ਨੇੜੇ ਸਥਿਤ, 8,047 ਮੀਟਰ ਉੱਚਾ ‘ਬ੍ਰਾਡ ਪੀਕ’ ਦੁਨੀਆ ਦਾ 12ਵਾਂ ਸਭ ਤੋਂ ਉੱਚਾ ਪਹਾੜ ਹੈ।

Ad Position 22
No active advertisement
ਪਿਛਲੀ ਖ਼ਬਰ ਉੱਘੇ ਫੁੱਟਬਾਲ ਖ਼ਿਡਾਰੀ ਫ੍ਰੈਂਕੋ ਬਰੇਸੀ ਦਾ ਦਿਹਾਂਤ 1982 ’ਚ ਜਿੱਤਿਆ ਸੀ ਫੀਫਾ ਵਿਸ਼ਵ ਕੱਪ ਅਗਲੀ ਖ਼ਬਰ ਮੁੱਕੇਬਾਜ਼ੀ: ਪ੍ਰੀਤੀ ਤੇ ਅੰਕੁਸ਼ ਫਾਈਨਲ ’ਚ, ਸੋਨ ਤਗਮੇ ਤੋਂ ਇਕ ਕਦਮ ਦੂਰ
Ad Position 24
No active advertisement