ਦਿਨ ਦੇ ਨਾਲ ਹੁਣ ਰਾਤਾਂ ਵੀ ਗਰਮ ਹੋਈਆਂ
ਦਿੱਲੀ ਦੀਆਂ ਸੜਕਾਂ 'ਤੇ ਕੁੜੀਆਂ ਧੁੱਪ ਤੋਂ ਬਚਣ ਲਈ ਸਿਰ ਢੱਕ ਕੇ ਜਾਂਦੀਆਂ ਹੋਈਆਂ |
<br/>
23-05-2026
21 ਮਈ ਦੀ ਰਾਤ ਸਭ ਤੋਂ ਜ਼ਿਆਦਾ ਗਰਮ ਰਹੀ ਅਤੇ ਏ. ਸੀ., ਕੂਲਰ ਵੀ ਕੰਮ ਨਹੀਂ ਕਰ ਰਹੇ ਸੀ | ਦਿੱਲੀ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੇ ਹੀਟ ਸਟਰੋਕ ਦੇ ਪ੍ਰਤੀ ਇੰਤਜ਼ਾਮ ਕੀਤੇ ਹਨ | ਇਸ ਮਾਮਲੇ ਪ੍ਰਤੀ ਦਿੱਲੀ ਤੇ ਕੇਂਦਰ ਸਰਕਾਰ ਪਹਿਲਾਂ ਹੀ ਸੁਚੇਤ ਹੈ |