08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਯੋਗ ਆਸ਼ਰਮ ਸ਼ਾਹਕੋਟ ਵਿਚ 'ਮਾਂ ਦਿਵਸ' ਨੂੰ ਸਮਰਪਿਤ ਸੰਡੇ ਉਤਸਵ ਮਨਾਇਆ ਗਿਆ <br/>

Ad Position 21
No active advertisement
ਅਜੀਤ ਡੈਸਕ 11-05-2026
ਸ਼ਾਹਕੋਟ, 10 ਮਈ (ਨਗਿੰਦਰ ਸਿੰਘ ਬਾਂਸਲ)- ਨਿਰੋਗ ਯੋਗ ਸੰਸਥਾ ਅਤੇ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਵੱਲੋਂ ਦਿਵਿਆ ਯੋਗ ਆਸ਼ਰਮ ਨਵਾਂ ਕਿਲਾ ਰੋਡ ਸ਼ਾਹਕੋਟ ਵਿਖੇ 'ਮਾਂ ਦਿਵਸ' ਨੂੰ ਸਮਰਪਿਤ ਸੰਡੇ ਉਤਸਵ ਬੜੀ ਧੂਮ-ਧਾਮ ਨਾਲ ਮਨਾਇਆ ਗਿਆ¢ ਇਸ ਮÏਕੇ ਸੰਸਥਾ ਦੇ ਸਰਪ੍ਰਸਤ ਰਤਨ ਸਿੰਘ ਰੱਖਰਾ ਅਤੇ ਪ੍ਰਧਾਨ ਦੀਪਕ ਸ਼ਰਮਾ ਨੇ 'ਮਾਂ ਦਿਵਸ' ਦੀ ਵਧਾਈ ਦਿੰਦਿਆਂ ਕਿਹਾ ਕਿ ਮਾਂ ਦਾ ਰਿਸ਼ਤਾ ਸਭ ਰਿਸ਼ਤਿਆਂ ਤੋਂ ਉੱਤਮ ਹੈ¢ ਉਨ੍ਹਾਂ ਕਿਹਾ ਕਿ ਮਾਂ ਨੂੰ ਸਮਰਪਿਤ ਅੱਜ ਦਾ ਦਿਨ ਸਾਨੂੰ ਹਮੇਸ਼ਾਂ ਆਪਣੀ ਮਾਂ ਦੇ ਸਤਿਕਾਰ ਦੀ ਪ੍ਰੇਰਨਾ ਦਿੰਦਾ ਹੈ¢ ਇਸ ਮÏਕੇ ਯੋਗ ਗੁਰੂ ਡਾ. ਜ਼ਗਦੀਸ਼ ਗੋਇਲ, ਬਖਸੀਸ਼ ਸਿੰਘ ਮਠਾੜੂ ਅਤੇ ਯੋਗ ਮਾਸਟਰ ਮਹੇਸ਼ ਮਾਥੁਰ ਨੇ ਯੋਗ ਸਾਧਕਾਂ ਨੂੰ ਯੋਗਾ ਕਰਵਾਇਆ¢ ਮੀਤ ਭੰਗੜਾ ਗਰੁੱਪ ਦੇ ਸੰਚਾਲਕ ਧਰਮਿੰਦਰ ਸਿੰਘ ਰੂਪਰਾ ਨੇ 'ਮਾਂ ਦਿਵਸ' ਨੂੰ ਸਮਰਪਿਤ ਕਵਿਤਾ ਸੁਣਾਈ¢ ਇਸ ਮÏਕੇ ਯੋਗ ਸਾਧਕਾਂ ਲਈ ਦੁੱਧ ਤੇ ਵੇਸਣ ਦਾ ਲੰਗਰ ਲਗਾਇਆ ਗਿਆ¢ ਇਸ ਮÏਕੇ ਸੰਸਥਾ ਵੱਲੋਂ ਡਾ. ਦੀਪਕ ਸ਼ਰਮਾ ਨੂੰ ਸਨਮਾਨਿਤ ਵੀ ਕੀਤਾ ਗਿਆ¢ ਇਸ ਮÏਕੇ ਸੰਸਥਾ ਦੇ ਸਰਪ੍ਰਸਤ ਹਰਪਾਲ ਸਿੰਘ ਮੈਸਨ , ਪ੍ਰਧਾਨ ਦੀਪਕ ਸ਼ਰਮਾ, ਯੋਗ ਗੁਰੂ ਡਾ. ਜਗਦੀਸ਼ ਗੋਇਲ, ਬਖਸੀਸ਼ ਸਿੰਘ ਮਠਾੜੂ, ਜਨਰਲ ਸਕੱਤਰ ਰਾਹੁਲ ਠਾਕੁਰ, ਖਜ਼ਾਨਚੀ ਬਿਕਰਮਜੀਤ ਸਿੰਘ ਸੁਖੀਜਾ, ਮਹਿਲਾ ਸ਼ਕਤੀ ਸੰਸਥਾ ਦੇ ਪ੍ਰਧਾਨ ਗੁਰਮੀਤ ਕÏਰ ਧਾਲੀਵਾਲ, ਮਾਸਟਰ ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐਮ.ਸੀ., ਵਿਜੈ ਕੁਮਾਰੀ ਜੱਸਲ ਸਾਬਕਾ ਐਮ.ਸੀ., ਸੁਨੇਹ ਲਤਾ, ਪਿ੍ੰਸੀਪਲ ਜਸਵੀਰ ਸਿੰਘ ਵਿਰਦੀ, ਪੂਜਾ ਸ਼ਰਮਾ, ਸੋਮਾਂ ਰਾਣੀ, ਪਿ੍ਅੰਕਾ ਮਾਥੂਰ, ਵਾਣੀ ਮਾਥੂਰ, ਮੋਨਿਕਾ ਅਗਰਵਾਲ, ਪਵਨ ਅਗਰਵਾਲ, ਡਾ. ਦੀਪਕ ਸ਼ਰਮਾ, ਧਰਮਿੰਦਰ ਸਿੰਘ ਰੂਪਰਾ, ਸੰਜੀਵ ਕੁਮਾਰ ਸੋਬਤੀ, ਯਸ਼ਪਾਲ ਅਗਰਵਾਲ, ਸ਼ਤੀਸ ਗੋਇਲ, ਚਰਨਜੀਤ ਅਰੋੜਾ, ਜੈਪਾਲ ਗੁਪਤਾ, ਰਕੇਸ਼ ਚਿਟਕਾਰਾ, ਸ਼ਾਮ ਲਾਲ ਅਗਰਵਾਲ, ਗÏਰਵ ਗੁਪਤਾ, ਜਸਵਿੰਦਰ ਸਿੰਘ ਜੰਮੂ, ਮੈਡਮ ਨੀਲਮ ਸਿੰਗਲਾ, ਸੁਰਿੰਦਰ ਕੁਮਾਰ ਸੋਬਤੀ ਬਿੱਲੂ, ਪ੍ਰਵੇਸ਼ ਸ਼ਰਮਾ, ਸੋਮਾ ਰਾਣੀ, ਕਮਲਜੀਤ ਡੱਬ, ਮੈਡਮ ਨੀਲਮ ਸਿੰਗਲਾ, ਐਡਵੋਕੇਟ ਪਿਊਸ਼ ਗੁਪਤਾ, ਦਿਨੇਸ਼ ਵਡੈਹਰਾ, ਗੋਲਡੀ ਅਨੇਜਾ, ਕਮਲੇਸ਼ ਮਿੱਤਲ, ਕਾਮਰੇਡ ਵਰਿੰਦਰਪਾਲ ਸਿੰਘ ਕਾਲਾ, ਅਸ਼ਵਨੀ ਬਾਂਸਲ, ਸਤਪਾਲ ਅਗਰਵਾਲ, ਪਿ੍ਯੰਕਾ ਅਗਰਵਾਲ, ਰਜ਼ਨੀ ਵਰਮਾ, ਅਨੀਤਾ ਰਾਣੀ, ਸੋਨੀਆ, ਸੁਸ਼ੀਲ ਸ਼ਰਮਾ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਦੇ ਵਿਦਿਆਰਥੀਆਂ ਵਲੋਂ ਮਦਰਜ਼ ਡੇ ਦੇ ਮੌਕੇ 'ਤੇ ਟੂਰ ਲਗਾਇਆ <br/> ਅਗਲੀ ਖ਼ਬਰ 'ਔਰੋਂ ਕੋ ਨਸੀਹਤ ਖੁਦ ਮੀਆਂ ਫਸੀਹਤ' ਪੁਲਿਸ ਅਧੂਰੇ ਕਾਗਜ਼ ਪੱਤਰਾਂ ਵਾਲੇ ਵਾਹਨਾਂ ਦੇ ਚਲਾਨ ਕੱਟਣ ਵਿੱਚ ਮਸ਼ਰੂਫ <br/>...
Ad Position 24