ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਨਹਿਲੇ 'ਤੇ ਦਹਿਲਾ-ਤੂੰ ਕੀ ਚਾਹੁੰਦੀ ਏਾ, ਨੰਗਾ ਹੋ ਜਾਵਾਂ

Ad Position 21
No active advertisement
ਅਜੀਤ ਡੈਸਕ 29-03-2026

ਰੂਸ ਦੀ ਰਾਜਧਾਨੀ ਮਾਸਕੋ ਵਿਖੇ ਇਕ ਕਵੀ ਦਰਬਾਰ ਹੋ ਰਿਹਾ ਸੀ | ਸ਼ਾਇਰ ਮਾਇਆ ਕਾਫਸਕੀ ਆਪਣੀ ਕਵਿਤਾ ਸੁਣਾ ਰਹੇ ਸਨ | ਹਾਲ ਖਚਾਖਚ ਭਰਿਆ ਹੋਇਆ ਸੀ | ਸਰੋਤੇ ਬੜੇ ਪਿਆਰ ਨਾਲ ਉਨ੍ਹਾਂ ਦੀ ਸ਼ਾਇਰੀ ਦਾ ਅਨੰਦ ਮਾਣ ਰਹੇ ਸਨ | ਉਨ੍ਹਾਂ ਦੇ ਕੱਪੜੇ ਢਿੱਲੇ ਹੋਣ ਕਰਕੇ ਉਨ੍ਹਾਂ ਦੀ ਪਤਲੂਨ ਥੱਲੇ ਖਿਸਕ ਜਾਂਦੀ ਸੀ | ਇਕ ਦੋ ਵਾਰ ਉਨ੍ਹਾਂ ਨੇ ਆਪਣੀ ਪਤਲੂਨ ਉਤਾਂਹ ਚੁੱਕੀ | ਸਰੋਤਿਆਂ ਵਿਚ ਇਸ ਦਾ ਅਸਰ ਬੁਰਾ ਪੈ ਰਿਹਾ ਸੀ | ਉਹ ਆਪਣੀ ਕਵਿਤਾ ਦਾ ਇਕ ਸ਼ਿਅਰ ਆਪਣੇ ਖਾਸ ਅੰਦਾਜ਼ ਵਿਚ ਪੇਸ਼ ਕਰਦਾ ਸੀ ਕਿ ਪਤਲੂਨ ਥੱਲੇ ਖਿਸਕ ਜਾਂਦੀ ਸੀ | ਇਸ ਨਾਲ ਕਵੀ ਦਰਬਾਰ ਦੇ ਮਾਹੌਲ 'ਤੇ ਮਾੜਾ ਅਸਰ ਪਈ ਜਾਂਦਾ ਸੀ | ਇਸ ਤੋਂ ਤੰਗ ਆ ਕੇ ਇਹ ਸੋਹਣੀ ਸੁਨੱਖੀ ਲੜਕੀ ਨੇ ਕਾਫਸਕੀ ਸਾਹਿਬ ਨੂੰ ਉੱਚੀ ਆਵਾਜ਼ ਵਿਚ ਪੁੱਛਿਆ, 'ਜਨਾਬ ਤੁਸੀਂ ਵਾਰ-ਵਾਰ ਆਪਣੀ ਪਤਲੂਨ ਨੂੰ ਉਤਾਂਹ ਕਿਉਂ ਖਿੱਚਦੇ ਹੋ?' ਇਸ ਸਵਾਲ 'ਤੇ ਜਨਾਬ ਕਾਫਸਕੀ ਨੇ ਕਿਹਾ, 'ਨਹੀਂ! ਤੂੰ ਕੀ ਚਾਹੁੰਦੀ ਏਾ, ਕਿ ਮੇਰੀ ਪਤਲੂਨ ਹੇਠਾਂ ਡਿੱਗ ਜਾਵੇ ਅਤੇ ਮੈਂ ਨੰਗਾ ਹੋ ਜਾਵਾਂ |'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ) |
ਮੋਬਾਈਲ : 94170-91668

Ad Position 22
No active advertisement
ਪਿਛਲੀ ਖ਼ਬਰ ਕਹਾਣੀ-ਇਕ ਸੀ ਰਤਨਾ ਅਗਲੀ ਖ਼ਬਰ ਮਨ ਦੀ ਇਕਾਗਰਤਾ
Ad Position 24
No active advertisement