02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਕਾਮਰੇਡ ਐਡਵੋਕੇਟ ਰਜਿੰਦਰ ਮੰਡ ਦੇ ਦਿਹਾਂਤ ’ਤੇ ਕਮਿਊਨਿਸਟ ਸਾਥੀਆਂ ਵਲੋਂ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 20-06-2026

ਭੁਲੱਥ, 19 ਜੂਨ (ਮੇਹਰ ਚੰਦ ਸਿੱਧੂ)-ਉੱਘੇ ਕਮਿਊਨਿਸਟ ਸਾਥੀ ਕਾਮਰੇਡ ਐਡਵੋਕੇਟ ਰਜਿੰਦਰ ਸਿੰਘ ਮੰਡ ਟਰੱਸਟੀ ਨਵਾਂ ਜ਼ਮਾਨਾ, ਟਰੱਸਟੀ ਕਾਮਰੇਡ ਹਰੀ ਸਿੰਘ ਧੂਤ ਟਰੱਸਟੀ ਜਲੰਧਰ, ਸਾਬਕਾ ਸੀਪੀਆਈ ਜ਼ਿਲ੍ਹਾ ਸਕੱਤਰ ਜਲੰਧਰ, ਕਿਸਾਨਾਂ ਮਜ਼ਦੂਰਾਂ ਦੇ ਆਗੂ ਦਾ ਸੰਖੇਪ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ | ਉਨ੍ਹਾਂ ਦੇ ਦਿਹਾਂਤ ‘ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸਾਥੀ ਕਾਮਰੇਡ ਕਿਰਪਾਲ ਸਿੰਘ, ਕਾਮਰੇਡ ਜਸਬੀਰ ਸਿੰਘ ਭੁਲੱਥ, ਕਾਮਰੇਡ ਮੇਹਰ ਚੰਦ ਸਿੱਧੂ, ਕਾਮਰੇਡ ਜੈ ਪਾਲ ਜ਼ਿਲ੍ਹਾ ਸਕੱਤਰ ਸੀਪੀਆਈ ਕਪੂਰਥਲਾ, ਕਾਮਰੇਡ ਮਹਿੰਦਰ ਸਿੰਘ ਬੱਲ, ਕਾਮਰੇਡ ਗੋਬਿੰਦਰ ਸਿੰਘ ਸਾਬੀ ਮੰਡ ਕੂਕਾ ਤਲਵੰਡੀ, ਕਾਮਰੇਡ ਸੂਰਤ ਰਾਮ ਬਾਗਵਾਨਪੁਰ, ਕਾਮਰੇਡ ਬਲਵਿੰਦਰ ਸਿੰਘ ਭਿੰਡਰ, ਕਾਮਰੇਡ ਮਨਜੀਤ ਸਿੰਘ ਮੰਡ, ਕਾਮਰੇਡ ਕਸ਼ਮੀਰ ਸਿੰਘ ਮੰਡ, ਕਾਮਰੇਡ ਕੇ.ਐਲ. ਕੌਸ਼ਲ, ਕਾਮਰੇਡ ਐਡਵੋਕੇਟ ਰਜਿੰਦਰ ਸਿੰਘ ਰਾਣਾ, ਕਾਮਰੇਡ ਮਾਸਟਰ ਚਰਨ ਸਿੰਘ ਸੁਲਤਾਨਪੁਰ, ਕਾਮਰੇਡ ਤਰਲੋਕ ਸਿੰਘ ਭਬਿਆਣਾ, ਕਾਮਰੇਡ ਜੈ ਪਾਲ ਜ਼ਿਲ੍ਹਾ ਸਕੱਤਰ ਸੀਪੀਆਈ ਕਪੂਰਥਲਾ, ਕਾਮਰੇਡ ਅਜੈਬ ਸਿੰਘ ਮੰਡ, ਕਾਮਰੇਡ ਸਿਕੰਦਰ ਸਿੰਘ, ਕਾਮਰੇਡ ਮੋਹਨ ਲਾਲ, ਜਸਵਿੰਦਰ ਸਿੰਘ ਡਾਲਾ, ਸੰਜੇ ਕੁਮਾਰ, ਬਲਵਿੰਦਰ ਕੁਮਾਰ, ਮੋਹਨ ਸਿੰਘ, ਹਰਦੀਪ ਸਿੰਘ ਬਾਜਵਾ, ਲਖਵਿੰਦਰ ਸਿੰਘ ਲੱਕੀ, ਚਰਨਜੀਤ ਸਿੰਘ ਬੋਪਾਰਾਏ, ਐਡਵੋਕੇਟ ਆਜ਼ਾਦ ਸਿੱਧੂ, ਆਕਾਸ਼ਦੀਪ ਸਿੰਘ ਰਾਏਪੁਰ ਪੀਰ ਬਖਸ਼ਵਾਲਾ, ਅਰਸ਼ਦੀਪ ਸਿੰਘ, ਗੁਲਸ਼ਨ ਕੁਮਾਰ, ਅਸ਼ੋਕ ਕੁਮਾਰ, ਮਲਕੀਤ ਸਿੰਘ, ਗੌਰਵ ਸਿੱਧੂ ਤੇ ਹੋਰਨਾਂ ਵੱਲੋਂ ਕਾਮਰੇਡ ਸਾਥੀ ਰਜਿੰਦਰ ਸਿੰਘ ਸਿੰਘ ਮੰਡ ਦੀ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |

 

Ad Position 22
No active advertisement
ਪਿਛਲੀ ਖ਼ਬਰ ਜੋਨਾਥਨ ਦੀ ਹੈਟ੍ਰਿਕ ਸਦਕਾ ਕੈਨੇਡਾ ਨੇ ਦਰਜ ਕੀਤੀ ਇਤਿਹਾਸਿਕ ਜਿੱਤ ਅਗਲੀ ਖ਼ਬਰ ਪਟਵਾਰ ਯੂਨੀਅਨ ਤੇ ਤਹਿਸੀਲ ਦਫ਼ਤਰ ਵਲੋਂ ਨਾਇਬ ਤਹਿਸੀਲਦਾਰ ਸੁਨੀਲ ਪ੍ਰਭਾਕਰ ਦਾ ਵਿਸ਼ੇਸ਼ ਸਨਮਾਨ
Ad Position 24
No active advertisement