ਬਲਾਚੌਰ, 12 ਜੂਨ (ਦੀਦਾਰ ਸਿੰਘ ਬਲਾਚੌਰੀਆ)-ਅਤਿ ਦੀ ਗਰਮੀ ਤੋਂ ਰਾਹਤ ਪਾਉਣ ਦੇ ਮਕਸਦ ਨਾਲ ਬਲਾਚੌਰ ਦੀ ਮੋਬਾਈਲ ਮਾਰਕੀਟ ਚਾਰ ਦਿਨ ਬੰਦ ਰਹੇਗੀ। ਇਹ ਜਾਣਕਾਰੀ ਦਿੰਦਿਆਂ ਬਾਬਾ ਬਲਰਾਜ ਪੰਜਾਬ ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ ਰਾਣਾ ਭੀਮ ਸਿੰਘ ਪੁੱਤਰ ਸਵ. ਰਾਣਾ ਪ੍ਰਧਾਨ ਸਿੰਘ ਨੇ ਦੱਸਿਆ ਕਿ ਇਹ ਛੁੱਟੀਆਂ ਮਿਤੀ 18, 19, 20 ਤੇ 21 ਜੂਨ ਤੱਕ ਰਹਿਣਗੀਆਂ।