ਕਿਲ੍ਹਾ ਲਾਲ ਸਿੰਘ, 4 ਅਪ੍ਰੈਲ (ਬਲਬੀਰ ਸਿੰਘ)- ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਬਲਰਾਜ ਸਿੰਘ ਕਾਹਲੋਂ ਭਾਗੋਵਾਲ, ਗੁਰਮੇਜ ਸਿੰਘ ਕਾਹਲੋਂ ਤੇ ਮੇਜਰ ਸਿੰਘ ਕਾਹਲੋਂ ਦੀ ਮਾਤਾ ਚਰਨ ਕੌਰ, ਜਿਨਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿਤ ਰੱਖੇ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ | ਉਪਰੰਤ ਕੀਰਤਨ ਦਰਬਾਰ ਤੇ ਸ਼ਰਧਾਂਜਲੀ ਸਮਾਗਮ ਬਾਬਾ ਗੁਰੀਆ ਗੁਰਦੁਆਰਾ ਸਾਹਿਬ ਵਿਖੇ ਹੋਇਆ, ਜਿਸ ਵਿਚ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ ਬਟਾਲਾ ਵਾਲਿਆਂ ਨੇ ਜਥੇ ਵਲੋਂ ਵੈਰਾਗਮਈ ਕੀਰਤਨ ਕਰਦਿਆਂ ਗੁਰਬਾਣੀ ਤੇ ਨਾਮ ਸਿਮਰਨ ਨਾਲ ਜੋੜਿਆ ਗਿਆ | ਇਸ ਮੌਕੇ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ ਤੇ ਜੁਗਰਾਜ ਸਿੰਘ ਲਾਲੇਨੰਗਲ ਵਾਰਿਸ ਪੰਜਾਬ ਦੇ ਵਲੋਂ ਹਾਜ਼ਰੀ ਭਰੀ ਗਈ | ਵੱਖ-ਵੱਖ ਬੁਲਾਰਿਆਂ ਗੁਰਜੀਤ ਸਿੰਘ ਬਿਜਲੀਵਾਲ, ਸਮਾਜ ਸੇਵਕ ਕਵਲਜੀਤ ਸਿੰਘ ਰੰਧਾਵਾ ਬਿਜਲੀਵਾਲ, ਸਾ. ਚੇਅਰਮੈਨ ਬਲਵਿੰਦਰ ਸਿੰਘ ਕੋਟਲਾਬਾਮਾ, ਸਾ. ਐੱਮ.ਡੀ. ਗੁਰਇਕਬਾਲ ਸਿੰਘ ਕਾਹਲੋਂ, ਸਰਪੰਚ ਪਲਵਿੰਦਰ ਸਿੰਘ ਕਾਹਲੋਂ ਵਲੋਂ ਮਾਤਾ ਚਰਨ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਸਾ. ਸਰਪੰਚ ਬਲਰਾਜ ਸਿੰਘ ਕਾਹਲੋਂ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸੇਵਾ-ਮੁਕਤ ਲੋਕ ਸੰਪਰਕ ਅਫ਼ਸਰ ਸਵਿੰਦਰ ਸਿੰਘ, ਸਾ. ਚੇਅਰਮੈਨ ਕੁਲਦੀਪ ਸਿੰਘ ਕਾਹਲੋਂ, ਪੰਜਾਬ ਪ੍ਰਦੇਸ਼ ਕਾਂਗਰਸ ਸਕੱਤਰ ਸੁਖਦੇਵ ਸਿੰਘ ਬਿਆਲ, ਡਾ. ਲਖਬੀਰ ਸਿੰਘ, ਗੁਰਭਿੰਦਰ ਸਿੰਘ, ਸਰਪੰਚ ਬਖ਼ਤਾਵਰ ਸਿੰਘ, ਬਲਾਕ ਪ੍ਰਧਾਨ ਬਲਵਿੰਦਰ ਸਿੰਘ, ਸਲਵਿੰਦਰ ਸਿੰਘ ਦਿਆਲਗੜ੍ਹ, ਗੁਰਦੇਵ ਸਿੰਘ ਮੁਹੱਬਤ, ਮੁਖਤਾਰ ਸਿੰਘ, ਸਾ. ਸਰਪੰਚ ਮਨਜਿੰਦਰ ਸਿੰਘ ਖਾਨਫੱਤਾ, ਸਾ. ਸਰਪੰਚ ਹਰਜੋਤ ਸਿੰਘ ਸੈਦਪੁਰ, ਸਾ. ਸਰਪੰਚ ਪਰਮਜੀਤ ਸਿੰਘ ਰਾਣਾ, ਸਾ. ਸਰਪੰਚ ਸ਼ਿੰਗਾਰ ਸਿੰਘ, ਸਾ. ਸਰਪੰਚ ਮਨਮੋਹਨ ਸਿੰਘ ਨਾਮਧਾਰੀ, ਗੁਰਪ੍ਰੀਤ ਸਿੰਘ ਜੋਰਾ ਸਲਗਾਨੀਆ, ਕਾਮਰੇਡ ਗੁਰਮੁੱਖ ਸਿੰਘ ਲਾਲੀ, ਮਨਪ੍ਰੀਤ ਸਿੰਘ ਆੜ੍ਹਤੀ, ਗੁਰਪ੍ਰੀਤ ਸਿੰਘ ਕਾਨਪੁਰੀਆ, ਮਾ. ਪਲਵਿੰਦਰ ਸਿੰਘ, ਹੀਰਾ ਸਿੰਘ ਮੰਡ, ਸਰਬਜੀਤ ਸਿੰਘ ਬਿਆਲ, ਤਰਲੋਚਨ ਸਿੰਘ, ਬਿਸ਼ਨ ਸਿੰਘ, ਬੀ.ਡੀ.ਪੀ.ਓ. ਬਲਜੀਤ ਸਿੰਘ, ਸਤਪਾਲ ਸਿੰਘ ਪਟਵਾਰੀ, ਮਨਜੀਤ ਸਿੰਘ, ਮੰਗੇਸ਼ ਕੁਮਾਰ, ਡਾ. ਗੁਰਸ਼ਰਨ ਸਿੰਘ, ਡੀ.ਐੱਸ.ਪੀ. ਬਲਜੀਤ ਸਿੰਘ, ਸਾ. ਸਰਪੰਚ ਜਗਦੀਪ ਸਿੰਘ, ਸਿਕੰਦਰ ਸਿੰਘ ਪੀ.ਏ., ਜ਼ਿਲ੍ਹਾ ਪ੍ਰੀਸ਼ਦ ਮੈਂਬਰ ਧਰਮਜੋਤ ਸਿੰਘ, ਡਾ. ਵਨਦੀਪ ਸਿੰਘ ਨੈਟੀ, ਸਰਪੰਚ ਗੁਰਪ੍ਰੀਤ ਸਿੰਘ, ਬਲਾਕ ਸੰਮਤੀ ਮੈਂਬਰ ਬਿਕਰਮਜੀਤ ਸਿੰਘ, ਮਾ. ਸਵਿੰਦਰ ਸਿੰਘ ਪੈਟਰੋਲ ਪੰਪ ਵਾਲੇ, ਐਡਵੋਕੇਟ ਨਰੋਤਮ ਸਿੰਘ, ਇੰਸਪੈਕਟਰ ਮੱਖਣ ਸਿੰਘ, ਮਾ. ਸਰਬਜੀਤ ਸਿੰਘ, ਧੰਨਾ ਸਿੰਘ, ਹਰਜੰਤ ਸਿੰਘ ਖਾਨਫੱਤਾ, ਮਾ. ਜਸਬੀਰ ਸਿੰਘ, ਸੋਹਨ ਸਿੰਘ ਪ੍ਰਧਾਨ, ਸਰਪੰਚ ਡਿੰਪਲ ਹਰੂਵਾਲ, ਬਾਬਾ ਗੁਰਮੀਤ ਸਿੰਘ, ਦਿਲਰਾਜ ਸਿੰਘ, ਨਾਨਕ ਸਿੰਘ, ਸੈਕਟਰੀ ਅਵਤਾਰ ਸਿੰਘ, ਹਰਦੇਵ ਸਿੰਘ, ਸਰਪੰਚ ਦਲਜੀਤ ਸਿੰਘ, ਸਰਪੰਚ ਪਾਲ ਸਿੰਘ ਭੇਖੋਵਾਲੀ, ਓਮ ਪ੍ਰਕਾਸ਼, ਪ੍ਰਧਾਨ ਬਲਜੀਤ ਸਿੰਘ ਸੱਗੂ, ਸਰਪੰਚ ਜੋਤੀ ਹਰਸੀਆਂ, ਸੁਖਜਿੰਦਰ ਸਿੰਘ, ਮਨਜੀਤ ਸਿੰਘ ਲੂਥਰਾ, ਝਿਰਮਲ ਸਿੰਘ ਪ੍ਰਭ, ਸੁਰਜੀਤ ਸਿੰਘ, ਪਰਗਟ ਸਿੰਘ ਨੰਬਰਦਾਰ, ਸੂਬੇਦਾਰ ਅਜੈਬ ਸਿੰਘ, ਨਿੰਦਰਪਾਲ ਸਿੰਘ, ਜਸਬੀਰ ਸਿੰਘ ਫ਼ੌਜੀ, ਸਰਬਜੀਤ ਸਿੰਘ ਖਾਨੋਵਾਲ, ਇਕਬਾਲ ਸਿੰਘ, ਧਰਮਿੰਦਰ ਸਿੰਘ, ਬਚਿੱਤਰ ਸਿੰਘ, ਜੰਗਬੀਰ ਸਿੰਘ ਸਾਰੇ ਥਾਣੇਦਾਰ ਆਦਿ ਹਾਜ਼ਰ ਸਨ |