03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਘਰ 'ਚ ਲੱਗੀ ਅੱਗ-2 ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 16-06-2026
ਬਟਾਲਾ, 15 ਜੂਨ (ਸਤਿੰਦਰ ਸਿੰਘ)-ਸਥਾਨਕ ਗਾਂਧੀ ਕੈਂਪ ਨੇੜੇ ਪੁਲਿਸ ਲਾਇਨ ਰੋਡ 'ਤੇ ਇਕ ਘਰ ਨੂੰ ਅੱਗ ਲੱਗ ਗਈ | ਇਸ ਦੌਰਾਨ ਘਰ ਦੇ ਮਾਲਕ ਜਗਜੀਤ ਸਿੰਘ ਸਮੇਤ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ | ਜਗਜੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪ੍ਰੇਮ ਨਗਰ ਨੇ ਜ਼ਖ਼ਮੀ ਹਾਲਤ 'ਚ ਦੱਸਿਆ ਕਿ ਉਸ ਦੇ ਘਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਵਿਚ ਕਮਰਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ | ਉਨ੍ਹਾਂ ਦੱਸਿਆ ਕਿ ਇਸ ਸਮੇਂ ਬਿਜਲੀ ਬੰਦ ਸੀ | ਅੱਗ ਬੁਝਾਉਂਦੇ ਹੋਏ ਉਹ ਤੇ ਇਕ ਹੋਰ ਲੜਕਾ ਜ਼ਖ਼ਮੀ ਹੋਏ ਹਨ | ਉਨ੍ਹਾਂ ਦੱਸਿਆ ਕਿ ਇਸ ਸਮੇਂ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਗਿਆ, ਪਰ ਜਦੋਂ ਤੱਕ ਅੱਗ ਬੁਝਾਊ ਗੱਡੀ ਆਈ ਉਂਦੋਂ ਤੱਕ ਕਮਰਾ 'ਚ ਪਿਆ ਸਾਰਾ ਸਾਮਾਨ ਸੜ ਚੁੱਕਾ ਸੀ, ਪਰ ਉਨ੍ਹਾਂ ਵਲੋਂ ਘਰ ਦੀ ਬਾਕੀ ਇਮਾਰਤ ਨੂੰ ਸੜਨ ਨੂੰ ਬਚਾਅ ਲਿਆ |

Ad Position 22
No active advertisement
ਪਿਛਲੀ ਖ਼ਬਰ ਰਾਵੀ ਪਾਰ ਦੇ 7 ਪਿੰਡਾਂ ਨੰੂ ਭਾਰਤ-ਪਾਕਿ ਵੰਡ ਤੋਂ ਬਾਅਦ ਵੀ ਨਸੀਬ ਨਹੀਂ ਹੋਇਆ ਪੱਕਾ ਪੁਲ ਅਗਲੀ ਖ਼ਬਰ ਆਟੋ ਰਿਕਸ਼ਾ ਦਾ ਟਾਇਰ ਫਟਿਆ- 6 ਜ਼ਖ਼ਮੀ <br/>
Ad Position 24
No active advertisement