ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਡੇਰਾਬੱਸੀ 'ਚ ਥਾਂ-ਥਾਂ ਲੱਗੇ ਕੂੜੇ ਦੇ ਢੇਰ
ਡੇਰਾਬੱਸੀ ਨਗਰ ਕੌਂਸਲ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਸਫ਼ਾਈ ਕਰਮਚਾਰੀ | (ਸੱਜੇ) ਮੁੱਖ ਸੜਕ 'ਤੇ ਸਬਜ਼ੀ ਮੰਡੀ ਨੇੜੇ ਤੇ ਤਹਿਸੀਲ ਸੜਕ 'ਤੇ ਲੱਗੇ ਕੂੜੇ ਦੇ ਢੇਰ | ਤਸਵੀਰਾਂ : ਗੁਰਮੀਤ ਸਿੰਘ
<br/>
16-05-2026