ਨਗਰ ਕੌਂਸਲ ਵਲੋਂ ਫਰੂਟ ਤੇ ਸ਼ਬਜੀ ਵਾਲੀਆਂ ਰੇਹੜੀਆਂ ਵਲੋਂ ਨਾਜਾਇਜ਼ ਕਬਜ਼ੇ ਹਟਵਾਏ <br/>
ਭਵਾਨੀਗੜ੍ਹ ਦੇ ਬਲਿਆਲ ਕੱਟ ਕੋਲ ਨਗਰ ਕੌਂਸਲ ਦੇ ਅਧਿਕਾਰੀ ਫ਼ਰੂਟ ਵਾਲੀਆਂ ਰਹੇੜੀਆਂ ਦੇ ਕੀਤੇ ਕਬਜ਼ਿਆਂ ਨੂੰ ਹਟਵਾਉਦੇ ਹੋਏ (ਸੱਜੇ) ਸਮਾਨ ਨੂੰ ਜ਼ਬਤ ਕਰਕੇ ਟਰਾਲੀ ਰਾਹੀਂ ਲੈ ਕੇ ਜਾਂਦੇ ਹੋਏ | ਤਸਵੀਰਾਂ : ਲਖਵਿੰਦਰ ਪਾਲ ਗਰਗ
<br/>
13-06-2026