03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਖੇਤੀ ਸੈਕਟਰ ਲਈ ਬਿਜਲੀ ਦੇ ਨਾਕਸ ਪ੍ਰਬੰਧਾਂ ਲਈ ਮੰਗ-ਪੱਤਰ ਦਿੱਤਾ

Ad Position 21
No active advertisement
ਅਜੀਤ ਡੈਸਕ 01-07-2026

ਧੂਰੀ, 30 ਜੂਨ( ਸੁਖਵੰਤ ਸਿੰਘ ਭੁੱਲਰ) ਅੱਜ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਧੂਰੀ ਵੱਲੋਂ ਰਛਪਾਲ ਸਿੰਘ ਦੋਹਲਾ ਸੂਬਾ ਸਕੱਤਰ ਅਤੇ ਬਲਾਕ ਪ੍ਰਧਾਨ ਧੂਰੀ ਭੂਪਿੰਦਰ ਸਿੰਘ ਦੀ ਅਗਵਾਈ ਹੇਠ ਪਾਵਰਕਾਮ ਦੇ ਐਕਸੀਅਨ ਨਾਲ ਮੁਲਾਕਾਤ ਕਰਦਿਆਂ ਮੰਗ ਪੱਤਰ ਦਿੱਤਾ ਗਿਆ । ਬੁਲਾਰਿਆਂ ਨੇ ਮੰਗ ਕੀਤੀ ਕਿ ਖੇਤੀ ਸੈਕਟਰ ਲਈ ਦਿੱਤੀ ਜਾ ਰਹੀ ਬਿਜਲੀ ਸਪਲਾਈ ’ਚ ਸੁਧਾਰ ਕੀਤਾ ਜਾਵੇ । ਪਾਵਰ ਕੱਟ ਵੇਲੇ ਘੱਟ ਮਿਲਦੀ ਬਿਜਲੀ ਦਾ ਸਮਾਂ ਮੁੜ ਦਿੱਤਾ ਜਾਵੇ । ਬਿਜਲੀ ਸਪਲਾਈ ’ਚ ਵਿਘਨ ਪੈਣ ਕਰਕੇ ਝੋਨਾ ਸੁੱਕ ਰਿਹਾ ਹੈ ਅਤੇ 10 ਘੰਟੇ ਰੋਜਾਨਾ ਬਿਜਲੀ ਦਿੱਤੀ ਜਾਵੇ। ਇਸ ਮੌਕੇ ਗੁਰਜੀਤ ਸਿੰਘ ਭੜੀ ਮਾਨਸਾ, ਬਲਵਿੰਦਰ ਸਿੰਘ ਜੱਖਲਾਂ, ਨਿਰਭੈ ਸਿੰਘ ਦੋਹਲਾ, ਬਹਾਦਰ ਸਿੰਘ ਦੋਹਲਾ, ਮਨਜੀਤ ਸਿੰਘ ਦੋਹਲਾ, ਕੁਲਦੀਪ ਸਿੰਘ ਦੋਹਲਾ, ਕਰਮ ਸਿੰ ਘਦੋਹਲਾ, ਸਾਧੂ ਸਿੰਘ, ਕੈਪਟਨ ਜੰਗੀਰ ਸਿੰਘ ਦੋਹਲਾ, ਸਾਧੂ ਸਿੰ,ਘ ਗੁਰਜੰਟ ਸਿੰਘ, ਨਿਰਮਲ ਸਿੰਘ, ਮੇਲਾ ਸਿੰਘ, ਪਾਲ ਸਿੰਘ, ਰਣਧੀਰ ਸਿੰਘ ਭੜੀ, ਜਰਨੈਲ ਸਿੰਘ ਭੜੀ, ਮਲਕੀਤ ਸਿੰਘ ਛੰਨਾਂ, ਪਰਮਿੰਦਰ ਸਿੰਘ, ਬਲਵੀਰ ਸਿੰਘ ਆਦਿ ਵੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ ਵਿਖੇ ਬੀਬਾ ਨਿਸ਼ਾਂਤ ਅਖਤਰ ਦੀ ਅਗਵਾਈ ਹੇਠ ਕਾਂਗਰਸ ਦੀ ਜ਼ਿਲ੍ਹਾ ਪੱਧਰੀ ਅਹਿਮ ਮੀਟਿੰਗ ਅਗਲੀ ਖ਼ਬਰ ਹੈਰੋਇਨ ਸਮੇਤ ਦੋ ਕਾਬੂ
Ad Position 24
No active advertisement