ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕਾਵਿ-ਵਿਅੰਗ- ਭੀਖ਼ ਦਾ ਭੁੱਸ

Ad Position 21
No active advertisement
ਅਜੀਤ ਡੈਸਕ 25-01-2026

ਦੇਵੋ ਕੰਮ, ਨਾ ਭੀਖ਼ ਦਾ ਭੁੱਸ ਪਾਵੋ,
ਅਣਖ ਲੋਕਾਂ ਦੀ ਮਿੱਟੀ ਵਿਚ ਰੋਲਦੇ ਕਿਉਂ?
ਅੱਲੇ ਜ਼ਖ਼ਮਾਂ 'ਤੇ ਭੁੱਕ ਕੇ ਲੂਣ ਚੂੰਢੀ,
ਉੱਤੋਂ ਕਹਿੰਦੇ ਹੋ, 'ਤੁਸੀਂ ਹੁਣ ਬੋਲਦੇ ਕਿਉਂ?'
ਗੰਢਾਂ ਪੀਡੀਆਂ ਪਾਉਂ ਤਸੱਲੀ ਦੇ ਨਾਲ,
ਮੱਤਾਂ ਦਿੰਦੇ ਹੋ, 'ਇਨ੍ਹਾਂ ਨੂੰ ਖੋਲ੍ਹਦੇ ਕਿਉਂ?'
ਤਕੜਾ ਕੁੱਟਦਾ, ਰੋਣ ਵੀ ਨਹੀਂ ਦਿੰਦਾ,
ਆਖੇ, 'ਦੁੱਖੜੇ ਤੁਸੀਂ ਫਰੋਲੇ ਕਿਉਂ?'

-ਫ਼ਰੀਦਕੋਟ | ਮੋਬਾਈਲ : 98150-02302.

Ad Position 22
No active advertisement
ਪਿਛਲੀ ਖ਼ਬਰ ਚੁਟਕਲੇ ਅਗਲੀ ਖ਼ਬਰ ਗਣਤੰਤਰ ਦਿਵਸ ਨੂੰ ਲੈ ਕੇ ਸੂਬੇ ਭਰ ਅੰਦਰ ਚੱਪੇ -ਚੱਪੇ 'ਤੇ ਪੰਜਾਬ ਪੁਲਿਸ
Ad Position 24
No active advertisement