02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਰਿਚਮੰਡ ਦੇ ਸਮਾਜ ਸੇਵੀ ਵੱਲੋਂ ਮੁਫਤ ਅੰਗਰੇਜ਼ੀ ਸਿਖਾਉਣ ਦਾ ਕੀਤਾ ਜਾ ਰਿਹਾ ਹੈ ਸ਼ਲਾਘਾਯੋਗ ਉਪਰਾਲਾ

ਵੈਨਕੂਵਰ, 31 ਜੁਲਾਈ (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਸ਼ਹਿਰ ਦੇ ਇੱਕ ਸਮਾਜਸੇਵੀ ਨੇ ਨਵੇਂ ਪਰਵਾਸੀਆਂ ਲਈ ਮੁਫ਼ਤ ਅੰਗਰੇਜ਼ੀ ਸਿਖਾਉਣ ਦਾ ਆਪਣਾ ਮਿਸ਼ਨ ਜਾਰੀ ਰੱਖਿਆ ਹੋਇਆ ਹੈ। ਪਿਛਲੇ ਕਈ ਸਾਲਾਂ ਦੌਰਾਨ ਉਹ 1,000 ਤੋਂ ਵੱਧ ਵਿਦਿਆਰਥੀਆਂ ਨੂੰ ਅੰਗਰੇਜ਼ੀ ਸਿਖਾ ਚੁੱਕੇ ਹਨ।

Ad Position 21
No active advertisement
ਅਜੀਤ ਡੈਸਕ 02-08-2026
ਵੈਨਕੂਵਰ, 31 ਜੁਲਾਈ (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਸ਼ਹਿਰ ਦੇ ਇੱਕ ਸਮਾਜਸੇਵੀ ਨੇ ਨਵੇਂ ਪਰਵਾਸੀਆਂ ਲਈ ਮੁਫ਼ਤ ਅੰਗਰੇਜ਼ੀ ਸਿਖਾਉਣ ਦਾ ਆਪਣਾ ਮਿਸ਼ਨ ਜਾਰੀ ਰੱਖਿਆ ਹੋਇਆ ਹੈ। ਪਿਛਲੇ ਕਈ ਸਾਲਾਂ ਦੌਰਾਨ ਉਹ 1,000 ਤੋਂ ਵੱਧ ਵਿਦਿਆਰਥੀਆਂ ਨੂੰ ਅੰਗਰੇਜ਼ੀ ਸਿਖਾ ਚੁੱਕੇ ਹਨ। ਰਿਚਮੰਡ ਦੇ ਮੀਨੋ ਕਲੱਬ ਕੈਫੇ ਦੇ ਇੱਕ ਹਾਲ ਵਿੱਚ ਹਫ਼ਤੇ ਵਿੱਚ ਦੋ ਵਾਰ ਜਿੱਥੇ ਵੱਖ-ਵੱਖ ਦੇਸ਼ਾਂ ਤੋਂ ਆਏ ਪਰਵਾਸੀ ਅੰਗਰੇਜ਼ੀ ਸਿੱਖਣ ਲਈ ਜਾਂਦੇ ਹਨ। ਇਸ ਪਹਿਲ ਦਾ ਮਕਸਦ ਨਵੇਂ ਆਏ ਲੋਕਾਂ ਨੂੰ ਰੋਜ਼ਗਾਰ, ਸਮਾਜਿਕ ਜੀਵਨ ਅਤੇ ਕੈਨੇਡਾ ਵਿੱਚ ਰਲਣ-ਮਿਲਣ ਲਈ ਲੋੜੀਂਦੀ ਭਾਸ਼ਾਈ ਯੋਗਤਾ ਪ੍ਰਦਾਨ ਕਰਨਾ ਹੈ। ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਫੰਡਿੰਗ ਵਿੱਚ ਕਟੌਤੀ ਦੇ ਬਾਵਜੂਦ ਅਜਿਹੀਆਂ ਸੇਵਾਵਾਂ ਨਵੇਂ ਪਰਵਾਸੀਆਂ ਲਈ ਬਹੁਤ ਮਹੱਤਵਪੂਰਨ ਹਨ
Ad Position 22
No active advertisement
ਪਿਛਲੀ ਖ਼ਬਰ ਗਰਾਊਸ ਮਾਊਂਟੇਨ ਦੇ ਮਸ਼ਹੂਰ ਗ੍ਰਿਜ਼ਲੀ ਰਿੱਛ ‘ਗ੍ਰਾਈਂਡਰ’ ਦੀ ਮੌਤ ਅਗਲੀ ਖ਼ਬਰ ਟਰੰਪ ਪ੍ਰਸ਼ਾਸਨ ਵਲੋਂ ਅੰਤਰਰਾਸ਼ਟਰੀ ਗ੍ਰੈਜੂਏਟਾਂ ’ਤੇ ਇਕ ਲੱਖ ਡਾਲਰ ਓ.ਪੀ.ਟੀ. ਫੀਸ ਲਾਉਣ ਦੀ ਤਿਆਰੀ
Ad Position 24
No active advertisement