02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸਰਮਸਤਪੁਰ ਵਿਖੇ ਹਲਕਾ ਕਰਤਾਰਪੁਰ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਹੋਈ ਵਿਸ਼ੇਸ਼ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 14-06-2026
ਕਿਸ਼ਨਗੜ੍ਹ, 13 ਜੂਨ (ਹੁਸਨ ਲਾਲ)-ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਸੇਵਾ ਮੁਕਤ ਐੱਸ.ਐੱਸ.ਪੀ. ਰਜਿੰਦਰ ਸਿੰਘ ਦੀ ਅਗਵਾਈ ਵਿੱਚ ਸਥਾਪਿਤ ਕੀਤੇ ਗਏ ਬਲਾਕ 1 ਅਤੇ 2 ਦੇ ਬੀਐਲਏ, ਸਮੂਹ ਬਲਾਕ ਪ੍ਰਧਾਨਾਂ, ਮੰਡਲ ਪ੍ਰਧਾਨਾਂ, ਸਰਪੰਚਾਂ, ਪੰਚਾਂ, ਬਲਾਕ ਸੰਮਤੀ ਮੈਂਬਰਾਂ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਮੂਹ ਅਹੁਦੇਦਾਰ ਨਾਲ ਇਕ ਵਿਸ਼ੇਸ਼ ਮੀਟਿੰਗ ਪਿੰਡ ਸਰਮਸਤਪੁਰ ਦੇ ਇੱਕ ਨਿਜੀ ਪੈਲਿਸ ਵਿਖੇ ਆਯੋਜਿਤ ਹੋਈ¢ ਇਸ ਮੀਟਿੰਗ ਦÏਰਾਨ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਇੰਚਾਰਜ ਅਤੇ ਐੱਸ.ਆਈ.ਆਰ ਪ੍ਰੋਜੈਕਟ ਦੇ ਕੋਆਰਡੀਨੇਟਰ ਮੈਡਮ ਹਰਸਿਮਰਨ ਬਾਜਵਾ ਉਚੇਚੇ ਤÏਰ 'ਤੇ ਸ਼ਾਮਿਲ ਹੋਏ¢ ਇਸ ਮÏਕੇ 'ਤੇ ਇਕੱਤਰ ਹੋਏ ਬੀਐਲਏ ਅਤੇ ਪਾਰਟੀ ਵਰਕਰਾਂ ਨੂੰ ਮੈਡਮ ਹਰਸਿਮਰਨ ਬਾਜਵਾ ਨੇ ਪ੍ਰੋਜੈਕਟਰ ਰਾਹੀਂ ਵੋਟ ਦੀ ਕੀਮਤ, ਸੰਵਿਧਾਨਕ ਅਧਿਕਾਰਾਂ, ਬੀ.ਐਲ.ਏ , ਅਹੁਦੇਦਾਰਾਂ ਅਤੇ ਵਰਕਰਾਂ ਦੀਆਂ ਅਹਿਮ ਜ਼ਿੰਮੇਵਾਰੀਆਂ ਬਾਰੇ ਬਹੁਤ ਹੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ¢ ਇਸ ਮÏਕੇ ਤੇ ਹਲਕਾ ਇੰਚਾਰਜ ਸੇਵਾ ਮੁਕਤ ਐੱਸਐੱਸਪੀ ਰਜਿੰਦਰ ਸਿੰਘ ਨੇ ਆਏ ਹੋਏ ਸਾਰੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆ ਪਾਰਟੀ ਦੀ ਮਜਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ¢ਇਸ ਮÏਕੇ ਤੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰਗ, ਮੋਤਾ ਸਿੰਘ ਬਲਾਕ ਪ੍ਰਧਾਨ ਕਨਵਰਬੀਰ ਸਰਾਏ (ਉਪ-ਪ੍ਰਧਾਨ ਡੀਡੀਸੀ, ਰਘੁਬੀਰ ਸਿੰਘ ਗਿੱਲ ਉਪ-ਪ੍ਰਧਾਨ ਡੀਡੀਸੀ, ਗੋਪਾਲ ਸੂਦ ਪ੍ਰਧਾਨ ਕਰਤਾਰਪੁਰ ਸ਼ਹਿਰੀ, ਰਾਜਪਾਲ ਸਿੰਘ ਚੱਕਰਾਲਾ ਪ੍ਰਧਾਨ ਕਾਂਗਰਸ ਕਿਸਾਨ ਵਿੰਗ ਕਰਤਾਰਪੁਰ, ਜਸਬੀਰ ਸਿੰਘ ਸ਼ੀਰਾ ਗਾਖਲ ਸਾਬਕਾ ਪ੍ਰਧਾਨ ਯੂਥ ਕਾਂਗਰਸ ਤੇ ਜਨਰਲ ਸਕੱਤਰ ਡੀਡੀਸੀ, ਕੁਲਵਿੰਦਰ ਸਿੰਘ ਜਨਰਲ ਸਕੱਤਰ, ਅਰਵਿੰਦ ਢੰਡਾ ਚੇਅਰਮੈਨ ਐੱਸੀ ਵਿੰਗ ਜਲੰਧਰ ਦਿਹਾਤੀ, ਨਰੇਸ਼ ਗੋਰਾ ਪ੍ਰਧਾਨ, ਕਾਂਗਰਸ ਸੇਵਾ ਦਲ, ਧੰਨਾ ਸਹੋਤਾ ਕੋਆਰਡੀਨੇਟਰ ਐੱਸੀ ਵਿੰਗ ਬਲਾਕ-2, ਬਾਲ ਕਿਸ਼ਨ ਬਾਲੀ ਸਾਬਕਾ ਐਮਸੀ ਕਰਤਾਰਪੁਰ, ਸੂਰਜ ਭਾਨ ਸਾਬਕਾ ਪ੍ਰਧਾਨ, ਕਰਤਾਰਪੁਰ, ਸਾਬਕਾ ਸਰਪੰਚ ਪ੍ਰਦੀਪ ਕੁਮਾਰ ਦੀਪਾ ਬੱਲਾਂ, ਸਾਬਕਾ ਸਰਪੰਚ ਬਲਵਿੰਦਰ ਸਿੰਘ ਜੰਡੂ ਸਿੰਘਾ, ਸਰਪੰਚ ਜਸਵਿੰਦਰ ਸਿੰਘ ਸੰਗਲ ਸੋਹਲ, ਸਾਬਕਾ ਸਰਪੰਚ ਲਹਿਾਬਰ ਸਿੰਘ ਗੋਬਿੰਦਪੁਰ, ਸਰਪੰਚ ਜਗਜੀਤ ਸਿੰਘ ਜੀਤਾ ਲੱਲੀਆਂ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ ਕੁਰਲੀ, ਸਰਪੰਚ ਗੁਰਪ੍ਰੀਤ ਸਿੰਘ ਨਵਾਂ ਪਿੰਡ, ਸਰਪੰਚ ਗੋਰਾ ਨੰਗਲ ਸਲੇਮਪੁਰ, ਸਰਪੰਚ ਮਦਨ ਲਾਲ ਬੁਲੋਵਾਲ, ਸਰਪੰਚ ਬਲਵੀਰ ਚੰਦ ਆਲਮਗੀਰ, ਸਰਪੰਚ ਜਸਵਿੰਦਰ ਸਿੰਘ ਹੁਸੈਨਮੁੰਡਾ, ਸੰਮਤੀ ਮੈਂਬਰ ਪਿ੍ਤਪਾਲ ਸਿੰਘ, ਸੰਮਤੀ ਮੈਂਬਰ ਜਸਕਰਨ ਸਿੰਘ ਸੁਦਾਣਾ, ਗੁਰਬਖਸ਼ ਸਿੰਘ ਨÏਗੱਜਾ, ਸੁਰਿੰਦਰ ਸਿੰਘ ਸ਼ਿੰਦਾ ਐਮਾਕਾਜੀ, ਸਾਬਕਾ ਸਰਪੰਚ ਰੇਸ਼ਮ ਲਾਲ ਰਾਊਵਾਲੀ, ਸੋਹਨ ਲਾਲ ਬਾਵਾ ਮੁਸਤਫਾਪੁਰ, ਮਨਦੀਪ ਮੰਨਾ ਮਝੈਲ ਚਾਹੜਕੇ, ਜਸਕਮਲ ਸਿੰਘ ਮਦਾਰਾ,ਅਮਨ ਨਾਗਰਾ, ਬਿਮਲਜੀਤ ਕਾਲਾ ਮੀਰਪੁਰ, ਐਡਵੋਕੇਟ ਇੰਦਰਜੀਤ ਸਿੰਘ ਪੱਤੜ ਕਲਾਂ, ਦਵਿੰਦਰ ਸਿੰਘ ਪੱਤੜ ਖੁਰਦ, ਸਤਨਾਮ ਸਭਰਵਾਲ, ਲਾਡੀ ਖੋਸਾ ਬਿਧੀਪੁਰ, ਦਰਸ਼ਨ ਸਿੰਘ ਫ਼Ïਜੀ ਕਾਲਾ ਬਾਹੀਆਂ, ਮੱਟੂ ਦਿਆਲਪੁਰ, ਹਰਮੇਸ਼ ਕਾਲਾ ਪ੍ਰਧਾਨ ਆਦਿ ਵਿਸ਼ੇਸ਼ ਤÏਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੌਹਲ ਜੰਡਿਆਲੀਆ ਦੇ ਪਿਤਾ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਰੁੜਕਾ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਪੁਤਲਾ ਫੂਕ ਮੁਜ਼ਾਹਰਾ <br/>
Ad Position 24