02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਅਜੀਤ ਰਾਮ ਲੇਸੜੀਵਾਲ ਬਣੇ ਬਲਾਕ ਆਦਮਪੁਰ ਕਾਂਗਰਸ ਦੇ ਚੇਅਰਮੈਨ ਐੱਸ.ਸੀ. ਡਿਪਾਰਟਮੈਂਟ

Ad Position 21
repet_subhas-goyals [Copy P29]
ਅਜੀਤ ਡੈਸਕ 14-06-2026
ਆਦਮਪੁਰ, 13 ਜੂਨ (ਰਮਨ ਦਵੇਸਰ)-ਆਦਮਪੁਰ ਦੇ ਨੇੜਲੇ ਪਿੰਡ ਲੇਸੜੀਵਾਲ ਵਿਖੇ ਰਹਿਣ ਵਾਲੇ ਅਜੀਤ ਰਾਮ ਨੂੰ ਕਾਂਗਰਸ ਪਾਰਟੀ ਵੱਲੋਂ ਬਲਾਕ ਆਦਮਪੁਰ ਦੇ ਚੇਅਰਮੈਨ ਐੱਸ.ਸੀ. ਡਿਪਾਰਟਮੈਂਟ ਬਣਾਇਆ ਗਿਆ | ਅਜੀਤ ਰਾਮ ਲੇਸੜੀਵਾਲ ਦੇ ਚੇਅਰਮੈਨ ਬਣਨ 'ਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਅਜੀਤਰਾਮ ਨੂੰ ਸਨਮਾਨਿਤ ਕੀਤਾ | ਇਸ ਮੌਕੇ ਅਜੀਤ ਰਾਮ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਵੀ ਸੇਵਾ ਉਨ੍ਹਾਂ ਨੂੰ ਲਾਈ ਗਈ ਹੈ ਉਸ ਨੂੰ ਉਹ ਤਨ ਤੇਹੀ ਨਾਲ ਨਿਭਾਉਣਗੇ | ਅਜੀਤ ਰਾਮ ਵਲੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦਾ ਕੋਟੀ ਕੋਟੀ ਧੰਨਵਾਦ ਕੀਤਾ | ਇਸ ਮੋਕੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਲਖਵੀਰ ਸਿੰਘ ਕੋਟਲੀ, ਰਣਦੀਪ ਸਿੰਘ ਰਾਣਾ ਬਲਾਕ ਪ੍ਰਧਾਨ, ਮੁੱਕਦਰ ਲਾਲ, ਪਰਮਿੰਦਰ ਸਿੰਘ ਸੋਢੀ, ਗੁਰਦੀਪ ਸਿੰਘ ਕਾਲਰਾ, ਬਲਵੀਰ ਸਿੰਘ ਅਟਵਾਲ, ਜੋਰਾਵਰ ਸੰਘਵਾਲ, ਗੁਰਬਖਸ਼ ਸਰਪੰਚ ਕਿਸ਼ਨਗੜ੍ਹ, ਗੁਰਿੰਦਰ ਸਾਰੋਬਾਦ, ਜਗਤਾਰ ਰਠੋਰ, ਰਛਪਾਲ ਸਿੰਘ, ਰਾਜ ਕੁਮਾਰ ਅਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਕਾਲਰਾ ਵਿਖੇ 26ਵਾਂ ਗੁਰਮਤਿ ਸਿਖਲਾਈ ਕੈਂਪ ਜਾਰੀ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਦੀ ਵਿਸ਼ੇਸ਼ ਮੁਹਿੰਮ ਅਗਲੀ ਖ਼ਬਰ ਭਲਕੇ ਗੁਰੂ ਰਵਿਦਾਸ ਮਹਾਰਾਜ ਹਵਾਈ ਅੱਡੇ ਆਦਮਪੁਰ ਵਿਖੇ ਮਨਾਇਆ ਜਾਵੇਗਾ ਯਾਤਰੀ ਸੁਵਿਧਾ ਦਿਵਸ <br/>
Ad Position 24