ਸ਼੍ਰੋਮਣੀ ਅਕਾਲੀ ਦਲ ( ਬ ) ਐਸ . ਸੀ . ਵਿੰਗ ਦੇ ਜ਼ਿਲ੍ਹਾ ਪ੍ਰਧਾਨ ਭਜਨ ਲਾਲ ਚੋਪੜਾ ਵਲੋਂ ਅਹੁਦੇਦਾਰਾਂ ਦਾ ਐਲਾਨ
ਜਲੰਧਰ, 1 ਅਗਸਤ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਐਸ. ਸੀ.
ਜਲੰਧਰ, 1 ਅਗਸਤ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਭਜਨ ਲਾਲ ਚੋਪੜਾ ਵਲੋਂ ਅੱਜ ਜਥੇਬੰਦੀ ਦਾ ਐਲਾਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਹ ਨਵੀਆਂ ਨਿਯੁਕਤੀਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐਸ. ਸੀ. ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਾਣੀਕੇ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ, ਉੱਤਰੀ ਹਲਕੇ ਦੇ ਪ੍ਰਧਾਨ ਹਰਿੰਦਰ ਸਿੰਘ ਢੀਂਡਸਾ ਤੇ ਹੋਰ ਸੀਨੀਅਰ ਆਗੂਆਂ ਦੀ ਸਹਿਮਤੀ ਨਾਲ ਕੀਤੀ ਗਈ ਹੈ। ਇਸ ਮੌਕੇ ਹਰਬੰਸ ਸਿੰਘ ਨੂੰ ਜਿੱਥੇ ਜਥੇਬੰਦੀ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ, ਉੱਥੇ ਸੀਨੀਅਰ ਮੀਤ ਪ੍ਰਧਾਨਾਂ ’ਚ ਜਗਦੀਸ਼ ਮਹੇ, ਭੂਸ਼ਨ ਭੱਟੀ, ਅਸ਼ੋਕ ਨਾਹਰ ਕੈਂਟ, ਰਾਜੇਸ਼ ਭਗਤ, ਅਮਿਤ ਭਗਤ, ਬਾਲ ਕ੍ਰਿਸ਼ਨ ਬਾਲਾ, ਸੁਰਜੀਤ ਸਿੰਘ, ਚਰਨ ਭੱਟੀ, ਹਰਪ੍ਰੀਤ ਸਿੰਘ ਬਸਤੀ ਮਿੱਠੂ, ਵਰਿਆਮ ਸਿੰਘ, ਹਰਪ੍ਰੀਤ ਸਿੰਘ, ਚਰਨ ਸਿੰਘ, ਜਗਜੀਵਨ ਰਾਮ, ਬਲਵਿੰਦਰ ਸਿੰਘ, ਗੁਰਨਾਮ, ਸੰਤੋਸ਼ ਕੁਮਾਰੀ, ਮੱਖਣ ਰਾਮ, ਚਰਨਜੀਤ ਕੁਮਾਰ, ਨਿਤਿਸ਼ ਚੁੰਬਰ, ਰਾਜ ਕੁਮਾਰ, ਵਿਸ਼ਾਲ ਬੰਗਾ, ਮਨੋਹਰ ਲਾਲ, ਗੁਰਦੇਵ ਸਿੰਘ, ਲੱਕੀ ਥਾਪਰ, ਗੌਰਵ ਭਿੰਦਾ, ਗੌਤਮ ਸੁੱਖਾ, ਮੋਹਨ ਲਾਲ, ਮਨਜੀਤ ਲਾਲ, ਮਾਨਵ ਤੇ ਸੂਰਜ ਸ਼ਾਮਿਲ ਹਨ। ਇਸੇ ਤਰ੍ਹਾਂ ਜਨਰਲ ਸਕੱਤਰਾਂ ’ਚ ਪਵਨ ਮਹੇ, ਦਰਸ਼ਨ ਪਹਿਲਵਾਨ, ਸੋਮਾ ਕਲੇਰ, ਇੰਦਰ ਭਗਤ ਗੜ੍ਹਾ, ਜੀਤਾ ਮਸੀਆ (ਸਰਪੰਚ), ਰਜਿੰਦਰ ਬੰਟੀ, ਲਾਲ ਚੰਦ, ਰਵੀ ਭਗਤ, ਸੰਮੀ ਕੁਮਾਰ, ਮਨੋਜ ਕੁਮਾਰ ਮੌਜੀ, ਦੇਵਰਾਜ ਬੂਟਾ ਮੰਡੀ, ਵਰਿੰਦਰ ਕੁਮਾਰ, ਅਸ਼ੋਕ ਕੁਮਾਰ, ਵਿੱਕੀ ਮਹਿਮੀ, ਰਿੰਕੂ, ਕਮਾਲ, ਲਵਪ੍ਰੀਤ, ਦੇਸ ਰਾਜ, ਸੋਨੂੰ, ਸੰਨੀ, ਪਾਲੀ, ਤੀਰਥ ਸਿੰਘ, ਰਵਿੰਦਰ ਸਿੰਘ, ਸੁਖਪਾਲ ਸਿੰਘ, ਹਰਜਿੰਦਰ ਸਿੰਘ, ਸੁਰਜੀਤ ਸਿੰਘ, ਸੌਰਵ, ਕਮਲਜੀਤ, ਵਿਜੇ ਕੁਮਾਰ ਤੇ ਜਤਿੰਦਰ ਹੰਸ ਸ਼ਾਮਿਲ ਹਨ। ਇਸ ਮੌਕੇ ਬਣਾਏ ਗਏ ਮੀਤ ਪ੍ਰਧਾਨਾਂ ਦੀ ਸੂਚੀ ’ਚ ਕੁਲਵਿੰਦਰ ਬਸਰਾ, ਕਰਨੈਲ ਬਿੱਲਾ, ਪਰਮਜੀਤ ਪੰਮਾ, ਗਿਆਨ ਸਿੰਘ ਬਸਤੀ ਮਿੱਠੂ, ਸਤਨਾਮ ਹੀਰਾ, ਦੇਵਰਾਜ ਸੁਮਨ, ਅਸ਼ੋਕ ਨਾਹਰ ਧੀਣਾ, ਸੁਖਜੀਤ, ਜਰਨੈਲ ਸਿੰਘ, ਲਖਵਿੰਦਰ ਜੱਸਲ, ਬਲਬੀਰ ਕੁਮਾਰ, ਕੁਲਵੰਤ ਸਿੰਘ, ਮਨਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਸ਼ਾਮਿਲ ਹਨ। ਇਸੇ ਤਰ੍ਹਾਂ ਰਾਮ ਸਰੂਪ, ਅਮਰਜੀਤ ਚਾਹਲ, ਮਹਿੰਦਰਪਾਲ, ਲਾਡੀ ਭਗਤ, ਜਸਵਿੰਦਰ ਕੁਮਾਰ ਭਗਤ, ਮੇਹਰ ਚੰਦ ਚੌਹਾਨ, ਵਿਜੇ ਕੁਮਾਰ ਬਿੱਕਰ, ਓਮ ਪ੍ਰਕਾਸ਼, ਅਵਿਨਾਸ਼ ਭਗਤ, ਗਈਆ ਚੰਦ, ਨੀਰਜ ਵਾਲੀਆ, ਜਸਕਰਨ ਰਾਏ, ਮੁਖਤਿਆਰ ਸਿੰਘ, ਅਵਤਾਰ ਹੈਪੀ ਤੇ ਲਕਸ਼ਦੀਪ ਸਿੰਘ ਨੂੰ ਸਕੱਤਰ ਬਣਾਇਆ ਗਿਆ ਹੈ।