23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕਨਵਰ ਅਰੋੜਾ ਕੰਸਲਟੈਂਟ ਦੇ ਨਵਾਂਸ਼ਹਿਰ ਦਫ਼ਤਰ ਵਿਖੇ ਕੱਲ੍ਹ ਲੱਗੇਗਾ ਸੰਡੇ ਵੀਜ਼ਾ ਮੇਲਾ-ਕਨਵਰ ਅਰੋੜਾ

Ad Position 21
No active advertisement
ਅਜੀਤ ਡੈਸਕ 05-04-2026
ਨਵਾਂਸ਼ਹਿਰ, 4 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਕਨਵਰ ਅਰੋੜਾ ਕੰਸਲਟੈਂਟ ਦੇ ਐਮ. ਡੀ ਕਨਵਰ ਅਰੋੜਾ ਨੇ ਦੱਸਿਆ ਕਿ 5 ਅਪ੍ਰੈਲ ਦਿਨ ਐਤਵਾਰ ਨੂੰ ਨਵਾਂਸ਼ਹਿਰ ਦਫ਼ਤਰ ਵਿਖੇ ਸੰਡੇ ਵੀਜ਼ਾ ਮੇਲਾ ਲੱਗੇਗਾ | ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਹਨ ਜੋ ਕਿ ਨੌਕਰੀ ਜਾਂ ਬਿਜ਼ਨੈੱਸ ਕਰਦੇ ਹਨ ਸਿਰਫ ਐਤਵਾਰ ਦੀ ਛੁੱਟੀ ਹੀ ਹੁੰਦੀ ਹੈ ਉਹਨਾ ਲਈ ਖਾਸ ਕਰਕੇ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ | ਜਿਸ ਵਿੱਚ ਜੋ ਆਈਲੈੱਟਸ, ਪੀ. ਟੀ. ਈ ਜਾਂ ਸਪੋਕਨ ਇੰਗਲਿਸ਼ ਕਰਨਾ ਚਾਹੁੰਦੇ ਹਨ ਉਹਨਾ ਲਈ ਮੁਫ਼ਤ ਡੈਮੋ ਕਲਾਸ ਦਿੱਤੀ ਜਾਵੇਗੀ | ਜਿਨ੍ਹਾਂ ਬੱਚਿਆਂ ਨੇ ਇਸ ਸਾਲ ਬਾਰ੍ਹਵੀਂ ਦੇ ਪੇਪਰ ਦਿੱਤੇ ਹਨ ਉਹਨਾਂ ਲਈ ਬਹੁਤ ਵਧੀਆ ਮੌਕਾ ਹੈ ਮੁਫ਼ਤ ਡੈਮੋ ਕਲਾਸ ਲੈਣ ਦਾ | ਪਰ ਉਹਨਾਂ ਦੱਸਿਆ ਕਿ ਸੀਟਾਂ ਲਿਮਟਿਡ ਹਨ ਇਸ ਕਰਕੇ ਬੱਚੇ ਆਪਣੀ ਸੀਟ ਬੁੱਕ ਪਹਿਲਾਂ ਹੀ ਕਰਵਾ ਸਕਦੇ ਹਨ | ਇਸਦੇ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ, ਯੂ.ਕੇ, ਕੈਨੇਡਾ, ਜਰਮਨੀ, ਇਟਲੀ, ਮਾਲਟਾ, ਲਾਤਵੀਆਂ, ਸਿੰਗਾਪੁਰ, ਸਾਈਪ੍ਰਸ ਅਤੇ ਕਿਸੇ ਵੀ ਦੇਸ਼ ਵਿੱਚ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਟੂਰਿਸਟ ਵੀਜ਼ਾ, ਵਰਕ ਵੀਜ਼ਾ ਦੀ ਸਾਰੀ ਜਾਣਕਾਰੀ ਲੈ ਸਕਦੇ ਹਨ ਜੋ ਕਿ ਬਿਲਕੁਲ ਮੁਫ਼ਤ ਹੈ | ਉਹਨਾਂ ਦੱਸਿਆ ਕਿ ਜਿਹੜੇ ਚਾਹਵਾਨ ਕੰਮ ਕਰਨ ਜਾਣਾ ਚਾਹੁੰਦੇ ਹਨ ਉਹਨਾ ਲਈ ਯੂਰੋਪ ਦੇ ਬਹੁਤ ਸਾਰੇ ਦੇਸ਼ਾਂ ਦੀਆਂ ਸੀਟਾਂ ਉਪਲੱਬਧ ਹਨ | ਜਿਸ ਵਿੱਚ ਇਟਲੀ, ਰੋਮਾਨੀਆ, ਬੁਲਗਾਰੀਆ, ਨਿਊਜ਼ੀਲੈਂਡ, ਸਿੰਗਾਪੁਰ, ਸ਼ੈਨੇਗਨ ਦੇਸ਼ ਮਾਲਟਾ, ਲਾਤਵੀਆਂ, ਗ੍ਰੀਸ, ਪੁਰਤਗਾਲ ਅਤੇ ਹੋਰ ਬਹੁਤ ਦੇਸ਼ਾਂ ਵਿੱਚ ਕੰਮ ਲਈ ਬੰਦਿਆਂ ਦੀ ਜ਼ਰੂਰਤ ਹੈ | ਜਿਸ ਵਿੱਚ ਜ਼ਿਆਦਾ ਪੜ੍ਹਾਈ ਦੀ ਜ਼ਰੂਰਤ ਵੀ ਨਹੀਂ ਹੈ ਬੇਸ਼ਕ ਵਿਅਕਤੀ ਨਾ ਵੀ ਪੜਿ੍ਹਆ ਹੋਵੇ | 5 ਅਪ੍ਰੈਲ ਐਤਵਾਰ ਉਹਨਾਂ ਨੂੰ ਮਿਲਣ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੋਵੇਗਾ | ਵਿਜ਼ਟਰ ਜਾਂ ਟੂਰਿਸਟ ਵੀਜ਼ੇ 'ਤੇ ਜਾਣ ਵਾਲੇ ਵੀ ਉਸ ਦਿਨ ਮਿਲ਼ ਸਕਦੇ ਹਨ ਕਿਉਂਕਿ ਸਾਰੀਆਂ ਕੰਟਰੀਜ਼ ਇਸ ਵੇਲੇ ਬੜੀ ਛੇਤੀ ਵੀਜ਼ਾ ਦੇ ਰਹੀਆਂ ਹਨ | ਕੈਨੇਡਾ, ਆਸਟ੍ਰੇਲੀਆ, ਯੂ.ਕੇ ਦੇ ਨਾਲ-ਨਾਲ਼ ਸ਼ੈਨੇਗਨ ਦੇਸ਼ਾਂ ਦੇ ਵੀਜ਼ੇ ਵੀ ਆ ਰਹੇ ਹਨ | ਜਿਹੜੇ ਐਪਲੀਕੇਂਟ ਦੀ ਪਹਿਲਾਂ ਰਿਫਿਊਜ਼ਲ ਲੱਗੀ ਹੈ ਉਹ ਜਰੂਰ ਆਪਣਾ ਕੇਸ ਸਾਂਝਾ ਕਰਨ ਉਹਨਾ ਦਾ ਵੀ ਵੀਜ਼ਾ ਲਗਵਾਉਣ ਵਿੱਚ ਹਰ ਮਦਦ ਕੀਤੀ ਜਾਵੇਗੀ | ਵਿਦੇਸ਼ ਜਾਣ ਦੇ ਇਛੁੱਕ ਉਹਨਾਂ ਨੂੰ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਨਵਾਂਸ਼ਹਿਰ ਦਫ਼ਤਰ ਅਤੇ ਮੰਗਲਵਾਰ, ਵੀਰਵਾਰ, ਸ਼ਨਿਚਰਵਾਰ ਗੜ੍ਹਸ਼ੰਕਰ ਦਫਤਰ ਵਿਖੇ ਮਿਲ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਇਜਲਾਸ ਸੱਦਣ ਦੀ ਥਾਂ ਪਹਿਲਾਂ ਸ਼ੋ੍ਰਮਣੀ ਕਮੇਟੀ ਨਾਲ ਗੱਲਬਾਤ ਕਰੇ-ਧਾਮੀ ਅਗਲੀ ਖ਼ਬਰ ਪਿੰਡ ਭਰੋਮਜਾਰਾ 'ਚ ਚੋਰ ਦੋ ਸੋਨੇ ਦੀਆਂ ਚੇਨੀਆਂ ਤੇ ਇਕ ਨੱਤੀ ਲੈ ਕੇ ਹੋਏ ਫ਼ਰਾਰ
Ad Position 24