02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਦੋ ਭਰਾਵਾਂ ਦਾ ਹੋਇਆ ਹਾਰਟ ਟਰਾਂਸਪਲਾਂਟ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਨਵੀਂ ਦਿੱਲੀ, 28 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਫੋਰਟਿਸ ਐਸਕਾਰਟ ਹਸਪਤਾਲ ਓਖਲਾ ਨਵੀਂ ਦਿੱਲੀ ਵਿਖੇ ਇਕ ਪਰਿਵਾਰ ਦੇ ਦੋ ਭਰਾਵਾਂ ਦਾ ਹਾਰਟ ਟਰਾਂਸਪਲਾਂਟ ਪੂਰੀ ਸਫ਼ਲਤਾ ਦੇ ਨਾਲ ਕੀਤਾ ਗਿਆ | ਇਨ੍ਹਾਂ ਦੋਵਾਂ ਭਰਾਵਾਂ ਦੀ ਸਰਜਰੀ ਡਾ. ਜ਼ੈੱਡ ਐਸ. ਮੇਹਰਵਾਲ (ਚੇਅਰਮੈਨ ਐਂਡ ਹੈਡ ਅਡਲਟ ਕਾਰਡੀਐਕ ਸਰਜਰੀ, ਹਾਰਟ ਟਰਾਂਸਪਲਾਂਟੇਸ਼ਨ, ਫੋਰਸਟਿਸ ਹਸਪਤਾਲ) ਓਖਲਾ ਨਵੀਂ ਦਿੱਲੀ ਦੇ ਦੇਖਰੇਖ ਵਿਚ ਹੋਈ | ਇਨ੍ਹਾਂ ਦੇਵੇਂ ਭਰਾਵਾਂ ਨੂੰ ਇਸ ਬਿਮਾਰੀ ਦੇ ਲੱਛਣ ਮਹਿਸੂਸ ਹੋ ਰਹੇ ਸਨ ਅਤੇ ਸਰੀਰਕ ਪ੍ਰੇਸ਼ਾਨੀਆਂ ਵੀ ਹੋ ਰਹੀਆਂ ਸਨ | ਇਨ੍ਹਾਂ ਨੂੰ ਸਾਹ ਲੈਣ ਅਤੇ ਹੋਰ ਦਿੱਕਤਾਂ ਦਾ ਸਾਹਮਣਾ ਕਰਨ ਦੇ ਨਾਲ ਵਾਰ-ਵਾਰ ਹਸਪਤਾਲ ਜਾਣਾ ਪੈਂਦਾ ਸੀ | ਅਜਿਹੀ ਹਾਲਤ ਵਿਚ ਹਾਰਟ ਫੇਲ੍ਹ ਵੀ ਹੋ ਸਕਦਾ ਸੀ | ਇਸ ਮਾਮਲੇ ਵਿਚ ਡਾ. ਵਿਸ਼ਾਲ ਰਸਤੋਗੀ (ਨਿਰਦੇਸ਼ਕ ਕਾਡੀਓਲਾਜੀ ਫੋਰਟੀਸ ਹਸਪਤਾਲ ਦਿੱਲੀ), ਡਾ. ਵਿਕਰਮ ਅਗਰਵਾਲ (ਫੈਸਿਲਟੀ ਨਿਰਦੇਸ਼ਕ) ਆਦਿ ਦੀ ਟੀਮ ਨੇ ਬੜੀ ਮਿਹਨਤ ਦੇ ਨਾਲ ਉਪਰੋਕਤ ਕੰਮ ਸਿਰੇ ਚੜ੍ਹਾਇਾਆ |
Ad Position 22
No active advertisement
ਪਿਛਲੀ ਖ਼ਬਰ ਮਕਾਨ 'ਚੋਂ ਦੋ ਬਜ਼ੁਰਗ ਔਰਤਾਂ ਦੀਆਂ ਮਿਲੀਆਂ ਲਾਸ਼ਾਂ ਅਗਲੀ ਖ਼ਬਰ ਟੋਹਾਣਾ ਦੇ ਅਲਟਰਾਸਾਊਾਡ ਕੇਂਦਰਾਂ 'ਤੇ ਸਿਹਤ ਵਿਭਾਗ ਵਲੋਂ ਅਚਨਚੇਤ ਚੈਕਿੰਗ <br/>
Ad Position 24