02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਸਵ. ਸੰਜੀਵ ਗਰੇਵਾਲ ‘ਬੌਬੀ’ ਨਮਿਤ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 26-07-2026
ਜਲੰਧਰ, 25 ਜੁਲਾਈ (ਸ਼ਿਵ)- ਸਿਟੀ ਵਾਲਮੀਕਿ ਸਭਾ ਦੇ ਚੇਅਰਮੈਨ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਾਜ ਕੁਮਾਰ ਰਾਜੂ ਦੇ ਜੀਜਾ ਸੰਜੀਵ ਕੁਮਾਰ ਬੌਬੀ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਜੇਲ੍ਹ ਰੋਡ ਸਥਿਤ ਮਹਾਂ ਲਕਸ਼ਮੀ ਮੰਦਿਰ ’ਚ ਸ਼ਰਧਾਂਜਲੀ ਸਭਾ ਕਰਵਾਈ ਗਈ, ਜਿਸ ਵਿਚ ਧਾਰਮਿਕ, ਸਿਆਸੀ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਸੰਜੀਵ ਗਰੇਵਾਲ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਤੇ ਪਰਿਵਾਰ ਨੂੰ ਹੌਸਲਾ ਦਿੱਤਾ ਗਿਆ। ਇਸ ਮੌਕੇ ਰਾਜ ਕੁਮਾਰ ਰਾਜੂ, ਜਲੰਧਰ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਜਿੰਦਰ ਬੇਰੀ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ, ਮੇਅਰ ਵਨੀਤ ਧੀਰ, ਜਤਿੰਦਰ ਬੱਬੂ ਨੀਲਕੰਠ, ਮਨਜਿੰਦਰ ਸਿੰਘ ਜੌਹਲ, ਬਾਬਾ ਦੀਪ ਸਿੰਘ, ਰੌਬਿਨ ਜੋਸ਼ੀ, ਸਿਟੀ ਵਾਲਮੀਕਿ ਸਭਾ ਦੇ ਪ੍ਰਧਾਨ ਰਾਜੇਸ਼ ਭੱਟੀ, ਰਾਜੇਸ਼ ਪਦਮ, ਸੁਭਾਸ਼ ਸੋਂਧੀ, ਸ਼ੰਮੀ ਲੂਥਰ, ਬੰਟੂ ਸਭਰਵਾਲ, ਬੱਬਲ, ਪੰਕਜ ਚੱਢਾ, ਠੰਢੂ ਪਹਿਲਵਾਨ, ਟੀਟੂ ਮੰਡੀ, ਕੌਂਸਲਰ ਪਰਮਜੋਤ ਸਿੰਘ ਸ਼ੈਰੀ ਚੱਢਾ, ਦਵਿੰਦਰ ਰੌਣੀ, ਕੌਂਸਲਰ ਬੰਟੀ ਨੀਲਕੰਠ, ਦਰਸ਼ਨ ਕਪੂਰ, ਹੈਪੀ ਸਟੀਲ ਮੈਨ, ਪ੍ਰਵੇਸ਼ ਗਰੇਵਾਲ, ਰਿਚੀ ਭਾਟੀਆ, ਨਨੂੰ ਭਾਟੀਆ, ਸੁਖ ਪਹਿਲਵਾਨ, ਵਿਕੀ ਗੋਪਾਲ ਨਗਰ, ਅਜੇ ਯਾਦਵ, ਸੋਮਾ ਗਿੱਲ, ਅਨਿਲ ਹੰਸ, ਨੀਲਕੰਠ ਜੱਜ, ਮੋਹਨ ਚੋਪੜਾ, ਸੰਨ੍ਹੀ ਟੱਕਰ, ਪੱਪੂ, ਵਿਰਕ ਰਾਮਾ ਮੰਡੀ, ਅਤੁੱਲ ਸਹੋਤਾ, ਟਿੰਕਾ, ਟੀਟੂ ਭਸੀਨ ਤੇ ਹੋਰ ਵੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਥਾਣਾ-7 ਦੀ ਪੁਲਿਸ ਵਲੋਂ ਔਰਤ ਦੀ ਚੇਨੀ ਝਪਟਣ ਵਾਲਾ ਗ੍ਰਿਫ਼ਤਾਰ ਅਗਲੀ ਖ਼ਬਰ ਪੰਜਾਬ ਤੋਂ ਉੱਠੇ ਕਿਸਾਨ ਅੰਦੋਲਨ ਨੇ ਹੀ ਦੇਸ਼ ਅੰਦਰ ਅੰਦੋਲਨ ਕਰਨ ਵਾਸਤੇ ਲੋਕਾਂ ’ਚ ਭਰਿਆ ਉਤਸ਼ਾਹ-ਆਦਿਤੀ ਪੰਜਾਬ ਭਰ ’ਚੋਂ...
Ad Position 24
No active advertisement