02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਯੂਨੀਵਰਸਿਟੀ ਕਾਲਜ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਸੰਬੰਧੀ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 01-11-2025
ਜਲੰਧਰ, 31 ਅਕਤੂਬਰ (ਜਸਪਾਲ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸਮਾਗਮ ਨੂੰ ਸਮਰਪਿਤ ਇਕ ਸਲੋਗਨ, ਪ੍ਰਸ਼ਨੋਤਰੀ, ਭਾਸ਼ਣ ਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ ¢ ਇਸ ਮੌਕੇ ਸਲੋਗਨ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਐਮਬੀਏ ਦੀ ਵਾਨੀ, ਦੂਸਰਾ ਬੀ ਕਾਮ ਦੀ ਸਿਮਰਤ ਕÏਰ ਅਤੇ ਤੀਸਰਾ ਸਥਾਨ ਸੁਖਪ੍ਰੀਤ ਕÏਰ ਅਤੇ ਜਾਹਨਵੀ ਨੇ ਹਾਸਿਲ ਕੀਤਾ ¢ ਇਸੇ ਤਰ੍ਹਾਂ ਲੇਖ ਲਿਖਣ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਸਲੀਨਾ, ਦੂਸਰਾ ਮੇਹਰ ਨੂਰ ਸਿੰਘ ਅਤੇ ਤੀਸਰਾ ਸਥਾਨ ਸੁਖਪ੍ਰੀਤ ਕÏਰ ਅਤੇ ਕਮਲਜੀਤ ਕÏਰ ਨੇ ਹਾਸਿਲ ਕੀਤਾ ¢ ਭਾਸ਼ਣ ਮੁਕਾਬਲਿਆਂ ਵਿੱਚ ਪਹਿਲਾ ੁ ਸੁਖਪ੍ਰੀਤ ਕÏਰ, ਦੂਸਰਾ ਸਥਾਨ ਸਲੀਨਾ ਅਤੇ ਤੀਸਰਾ ਸਥਾਨ ਸ਼ਿਵਾਨੀ ਅਤੇ ਗੁਰਲੀਨ ਕÏਰ ਨੇ ਸਾਂਝੇ ਤÏਰ 'ਤੇ ਹਾਸਿਲ ਕੀਤਾ ¢ ਇਸੇ ਤਰ੍ਹਾਂ ਕਵਿਤਾ ਉਚਾਰਨ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਅਨੰਤਨੂਰ ਕÏਰ, ਦੂਸਰਾ ਐਮ. ਏ. ਪੰਜਾਬੀ ਦੀਆਂ ਵਿਦਿਆਰਥਣਾਂ ਪਰਜਿੰਦਰ ਅਤੇ ਸ਼ਿਵਾਨੀ ਨੇ ਅਤੇ ਤੀਸਰਾ ਸਥਾਨ ਗੁਰਪ੍ਰੀਤ ਅਤੇ ਅਭੈ ਨੇ ਸਾਂਝੇ ਤÏਰ 'ਤੇ ਹਾਸਿਲ ਕੀਤਾ ¢ ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨ ਉਪਰੰਤ ਕਾਲਜ ਦੇ ਓਐਸਡੀ ਡਾ. ਕਮਲੇਸ਼ ਸਿੰਘ ਦੁੱਗਲ ਨੇ ਕਿਹਾ ਕਿ ਅਜਿਹੇ ਸਮਾਗਮ ਜਿੱਥੇ ਵਿਦਿਆਰਥੀਆਂ ਅੰਦਰ ਉਨਾਂ ਦੀ ਲੁਕੀ ਹੋਈ ਪ੍ਰਤਿਭਾ ਨੂੰ ਸਾਹਮਣੇ ਲਿਆਉਦੇ ਹਨ, ਉੱਥੇ ਨਾਲ ਹੀ ਉਨ੍ਹਾਂ ਦੀ ਸਰਬਪੱਖੀ ਸ਼ਖ਼ਸੀਅਤ ਨੂੰ ਨਿਖ਼ਾਰਨ ਵਿਚ ਵੀ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ ¢ ਡਾ. ਦੁੱਗਲ ਨੇ ਇਸ ਮÏਕੇ ਤੇ ਪੰਜਾਬੀ ਵਿਭਾਗ ਦੇ ਇੰਚਾਰਜ ਡਾ. ਲਖਵੀਰ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਵੀ ਸ਼ਾਲਾਘਾ | ਇਸ ਮੌਕੇ ਡਾ. ਸੋਨੀਆ ਕੁੰਦਰਾ, ਡਾ. ਮਨਦੀਪ ਕÏਰ ਅਤੇ ਮੈਡਮ ਗੁਰਪ੍ਰੀਤ ਕÏਰ ਵਲੋਂ ਬਤÏਰ ਜੱਜ ਭੂਮਿਕਾ ਨਿਭਾਈ ਗਈ, ਜਦਕਿ ਮੈਡਮ ਸਿਮਰਨ ਪ੍ਰੀਤ ਕÏਰ, ਮੈਡਮ ਸ਼ਾਲੂ, ਮੈਡਮ ਪਰਮਿੰਦਰ ਕÏਰ, ਮੈਡਮ ਸੁਰਿੰਦਰ, ਡਾ. ਜਗਪ੍ਰੀਤ ਕÏਰ, ਮੈਡਮ ਨਿਹਾਰਿਕਾ ਸੇਠ, ਤੇਜਿੰਦਰ ਕÏਰ, ਅਰਵਿੰਦਰ ਕÏਰ, ਬਲਜਿੰਦਰ ਕÏਰ, ਦੀਪ ਅਗਰਵਾਲ ਅਤੇ ਦਲਜੀਤ ਸਿੰਘ ਵਿਸ਼ੇਸ਼ ਤÏਰ 'ਤੇ ਹਾਜ਼ਰ ਸਨ ¢

Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਜਾਗਰੂਕਤਾ ਹਫ਼ਤੇ ਦੌਰਾਨ ਦੁਆਬੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ 'ਚ ਕਰਵਾਏ ਜਾਗਰੂਕਤਾ ਸੈਮੀਨਾਰ-ਐੱਸ.ਐੱਸ... ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਏ ਜਾ ਰਹੇ ਨਗਰ ਕੀਰਤਨ ਦੌਰਾਨ ਟ੍ਰੈਫਿਕ ਪੁਲਿਸ ਨੇ ਆਵਾਜਾਈ ਦੇ ਰ...
Ad Position 24
No active advertisement